ਦਿੱਲੀ ਨਗਰ ਨਿਗਮ 'ਚ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ ਹੈ। ਨਿਗਮ ਦੀ ਸਟੈਂਡਿੰਗ ਕਮੇਟੀ ਦੀ ਚੋਣ ਦੌਰਾਨ ਹੰਗਾਮਾ ਹੋਇਆ ਹੈ। ਸਦਨ 'ਚ BJP ਤੇ AAP ਕੌਂਸਲਰ ਹੋਏ ਹੱਥੋਪਾਈ। BJP ਤੇ AAP ਕੌਂਸਲਰ ਆਪਸ 'ਚ ਭਿੜੇ। ਦੇਰ ਰਾਤ ਤੱਕ ਚੱਲੀ ਸਦਨ ਦੀ ਕਾਰਵਾਈ।
ਰਾਤ ਕਰੀਬ 10 ਵਜੇ ਹੋਇਆ ਹੰਗਾਮਾ। ਇੱਕ-ਦੂਜੇ ਨੂੰ ਧੱਕੇ ਦਿੰਦੇ ਤੇ ਕੁੱਟਮਾਰ ਤੱਕ ਕਰਦੇ ਆਏ ਨਜ਼ਰ। ਇੱਕ-ਦੂਜੇ ਵੱਲ ਪਾਣੀ ਦੀਆਂ ਬੋਤਲਾਂ ਤੇ ਸਮਾਨ ਸੁੱਟਿਆ ਗਿਆ। ਦੱਸ ਦਈਏ ਕਿ ਬੀਤੇ ਕੱਲ੍ਹ ਹੀ AAP ਦੀ ਸ਼ੈਲੀ ਓਬਰਾਏ ਨੂੰ ਦਿੱਲੀ ਨਗਰ ਨਿਗਮ ਦੀ ਮੇਅਰ ਚੁਣਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi, Delhi mayor, MCD