• Home
  • »
  • News
  • »
  • punjab
  • »
  • CHANDIGARH I AM FROM PUNJAB AND I HAVE WORKED FOR PUNJABI ALL OVER THE WORLD VIKRAMJIT SAHNI

ਮੈਂ ਬਾਹਰਲਾ ਨਹੀਂ, ਪੰਜਾਬ ਦਾ ਹਾਂ ਅਤੇ ਦੁਨੀਆ ਭਰ 'ਚ ਪੰਜਾਬੀ ਲਈ ਕੰਮ ਕੀਤਾ ਹੈ: ਵਿਕਰਮਜੀਤ ਸਾਹਨੀ

Punjab News: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ (RAj) ਲਈ ਚੁਣੇ ਗਏ ਪੰਜਾਬ ਤੋਂ 2 ਨਾਵਾਂ ਵਿੱਚ ਇੱਕ ਵਿਕਰਮਜੀਤ ਸਿੰਘ ਸਾਹਨੀ (Vikramjeet Singh Sahni) ਹਨ, ਜਿਨ੍ਹਾਂ 'ਤੇ ਬਾਹਰਲੇ ਹੋਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਅੱਜ ਨਿਊਜ਼18 'ਤੇ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਤੋਂ ਬਾਹਰਲੇ ਨਹੀਂ ਹਨ, ਸਗੋਂ ਕੋਟਕਪੂਰਾ ਦੇ ਵਾਸੀ ਹਨ। ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਅਤੇ ਪੰਜਾਬੀਆਂ ਲਈ ਕੰਮ ਕੀਤਾ ਹੈ।

Youtube Video
  • Share this:
    ਚੰਡੀਗੜ੍ਹ: Punjab News: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ (RAj) ਲਈ ਚੁਣੇ ਗਏ ਪੰਜਾਬ ਤੋਂ 2 ਨਾਵਾਂ ਵਿੱਚ ਇੱਕ ਵਿਕਰਮਜੀਤ ਸਿੰਘ ਸਾਹਨੀ (Vikramjeet Singh Sahni) ਹਨ, ਜਿਨ੍ਹਾਂ 'ਤੇ ਬਾਹਰਲੇ ਹੋਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਅੱਜ ਨਿਊਜ਼18 'ਤੇ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਤੋਂ ਬਾਹਰਲੇ ਨਹੀਂ ਹਨ, ਸਗੋਂ ਕੋਟਕਪੂਰਾ ਦੇ ਵਾਸੀ ਹਨ। ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਅਤੇ ਪੰਜਾਬੀਆਂ ਲਈ ਕੰਮ ਕੀਤਾ ਹੈ। ਸਾਹਨੀ ਨੇ ਕਿਹਾ ਕਿ ਉਹ ਰਾਜ ਸਭਾ ਵਿੱਚ ਪੰਜਾਬ ਦੇ ਕਰਜ਼ੇ, ਸਰਹੱਦ ਸਮੇਤ ਤਮਾਮ ਭਖਦੇ ਮਸਲੇ ਰਾਜ ਸਭਾ ਵਿੱਚ ਰਖਣਗੇ। ਉਨ੍ਹਾਂ ਨੇ ਇਸ ਮੌਕੇ ਖੁਦ ਨੂੰ ਗੈਰ-ਰਾਜਨੀਤਕ ਦੱਸਦਿਆਂ ਵਿਰੋਧੀਆਂ ਨੂੰ ਆਪਣਾ ਮਿੱਤਰ ਕਿਹਾ।
    Published by:Krishan Sharma
    First published: