Home /News /punjab /

ਕੈਨੇਡਾ ਵਿਖੇ ਵਾਹਨਾਂ ਦੀ ਟੱਕਰ 'ਚ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਕੋਟਕਪੂਰਾ ਦਾ ਨੌਜਵਾਨ

ਕੈਨੇਡਾ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੀ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਐਡਮਿੰਟਨ ਵਿੱਚ ਕੋਟਕਪੂਰਾ ਵਾਸੀ ਨੌਜਵਾਨ ਦਾ ਵਾਹਨਾਂ ਦੀ ਟੱਕਰ ਦੌਰਾਨ ਅੱਗ ਲੱਗਣ ਕਾਰਨ ਜਿਊਂਦਾ ਸੜ ਜਾਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਗੁਰਕੀਰਤ ਸਿੰਘ ਕੋਟਕਪੂਰਾ ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ ...
 • Share this:

  ਕੈਨੇਡਾ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੀ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਐਡਮਿੰਟਨ ਵਿੱਚ ਕੋਟਕਪੂਰਾ ਵਾਸੀ ਨੌਜਵਾਨ ਦਾ ਵਾਹਨਾਂ ਦੀ ਟੱਕਰ ਦੌਰਾਨ ਅੱਗ ਲੱਗਣ ਕਾਰਨ ਜਿਊਂਦਾ ਸੜ ਜਾਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਗੁਰਕੀਰਤ ਸਿੰਘ ਕੋਟਕਪੂਰਾ ਦਾ ਰਹਿਣ ਵਾਲਾ ਹੈ।

  ਦੱਸਿਆ ਜਾ ਰਿਹਾ ਹੈ ਗੁਰਕੀਰਤ ਸਿੰਘ (42) ਕੈਨੇਡਾ ਵਿਖੇ ਟਰਾਂਸਪੋਰਟਰ ਦਾ ਕੰਮ ਕਰਦਾ ਸੀ। ਉਹ ਫਰੀਦਕੋਟ ਜ਼ਿਲ੍ਹੇ ਦੇ ਗੱਜਣ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ ਸੀ। 'The Tribune ਦੀ ਖ਼ਬਰ ਅਨੁਸਾਰ ਹਾਦਸਾ ਸੋਮਵਾਰ ਐਡਮਿੰਟ ਦੇ ਸ਼ਹਿਰ ਐਡਬਰਟਾ ਵਿੱਚ ਵਾਪਰਿਆ।

  ਮ੍ਰਿਤਕ ਗੁਰਕੀਰਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਖੋਸਾ ਅਨੁਸਾਰ ਉਨ੍ਹਾਂ ਦਾ ਪੁੱਤਰ ਫੋਰਟ ਮੈਮਰੀ ਤੋਂ ਐਡਮਿੰਟਨ ਲਈ ਵਾਪਸ ਵੈਨ ਆ ਰਿਹਾ ਸੀ ਰਿਹਾ ਸੀ ਕਿ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ, ਜਿਸ ਦੌਰਾਨ ਵਾਹਨਾਂ ਵਿੱਚ ਅੱਗ ਲੱਗ ਗਈ ਅਤੇ ਦੋਵੇਂ ਵਾਹਨ ਚਾਲਕਾਂ ਦੀ ਅੱਗ ਵਿੱਚ ਸੜ ਜਾਣ ਕਾਰਨ ਮੌਤ ਹੋ ਗਈ।

  Published by:Krishan Sharma
  First published:

  Tags: Accident, Road accident