Home /News /punjab /

Sangrur By-Election: 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ 'ਚ ਵੋਟਾਂ ਦੀ ਗਿਣਤੀ ਮੁਕੰਮਲ, ਸਿਮਰਨਜੀਤ ਮਾਨ ਅੱਗੇ, ਵੇਖੋ ਪੂਰੀ ਸੂਚੀ

Sangrur By-Election: 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ 'ਚ ਵੋਟਾਂ ਦੀ ਗਿਣਤੀ ਮੁਕੰਮਲ, ਸਿਮਰਨਜੀਤ ਮਾਨ ਅੱਗੇ, ਵੇਖੋ ਪੂਰੀ ਸੂਚੀ

Youtube Video

Sangrur By-Election: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ (Simranjeet Singh Mann) ਅੱਗੇ ਚਲ ਰਹੇ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ, ਜੋ ਦੂਜੇ ਨੰਬਰ 'ਤੇ ਹਨ ਤੋਂ 7 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਹਨ। ਪਰੰਤੂ ਦੂਜੇ ਪਾਸੇ ਸਿਮਰਨਜੀਤ ਮਾਨ ਦੇ ਘਰ ਵਰਕਰਾਂ ਦਾ ਹਜੂਮ ਇਕੱਠਾ ਹੋ ਗਿਆ ਹੈ ਅਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਹੋਰ ਪੜ੍ਹੋ ...
 • Share this:
  Sangrur By-Election: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ (Simranjeet Singh Mann) ਅੱਗੇ ਚਲ ਰਹੇ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ, ਜੋ ਦੂਜੇ ਨੰਬਰ 'ਤੇ ਹਨ ਤੋਂ 7 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਹਨ।

  ਦੂਜੇ ਨੰਬਰ 'ਤੇ ਗੁਰਮੇਲ ਸਿੰਘ (Gurmail Singh) ਹਨ, ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਹਨ।

  ਨਤੀਜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋ ਜਿਹੜੇ 6 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ।

  ਬਰਨਾਲਾ

  ਸਿਮਰਨਜੀਤ ਸਿੰਘ ਮਾਨ- 25722
  ਗੁਰਮੇਲ ਸਿੰਘ (ਆਪ)- 23427
  ਗੋਲਡੀ (ਕਾਂਗਰਸ)- 7133
  ਢਿੱਲੋਂ (ਭਾਜਪਾ)- 13252
  ਰਾਜੋਆਣਾ (ਅਕਾਲੀ)- 4670

  ਸੁਨਾਮ

  ਸਿਮਰਨਜੀਤ ਸਿੰਘ ਮਾਨ- 34529
  ਗੁਰਮੇਲ ਸਿੰਘ (ਆਪ)- 36012
  ਗੋਲਡੀ (ਕਾਂਗਰਸ)- 6173
  ਢਿੱਲੋਂ (ਭਾਜਪਾ)- 7822
  ਰਾਜੋਆਣਾ (ਅਕਾਲੀ)- 5673

  ਮਾਲਰੇਕੋਟਲਾ

  ਸਿਮਰਨਜੀਤ ਸਿੰਘ ਮਾਨ- 30503
  ਗੁਰਮੇਲ ਸਿੰਘ (ਆਪ)- 22402
  ਗੋਲਡੀ (ਕਾਂਗਰਸ)- 13030
  ਢਿੱਲੋਂ (ਭਾਜਪਾ)- 5412
  ਰਾਜੋਆਣਾ (ਅਕਾਲੀ)- 3543

  ਦਿੜ੍ਹਬਾ

  ਸਿਮਰਨਜੀਤ ਸਿੰਘ ਮਾਨ- 37226
  ਗੁਰਮੇਲ ਸਿੰਘ (ਆਪ)- 29673
  ਗੋਲਡੀ (ਕਾਂਗਰਸ)- 5122
  ਢਿੱਲੋਂ (ਭਾਜਪਾ)- 4873
  ਰਾਜੋਆਣਾ (ਅਕਾਲੀ)- 5719

  ਸੰਗਰੂਰ

  ਸਿਮਰਨਜੀਤ ਸਿੰਘ ਮਾਨ- 27803
  ਗੁਰਮੇਲ ਸਿੰਘ (ਆਪ)- 30295
  ਗੋਲਡੀ (ਕਾਂਗਰਸ)- 12156
  ਢਿੱਲੋਂ (ਭਾਜਪਾ)- 9748
  ਰਾਜੋਆਣਾ (ਅਕਾਲੀ)- 3795

  ਲਹਿਰਾਗਾਗਾ

  ਸਿਮਰਨਜੀਤ ਸਿੰਘ ਮਾਨ- 23349
  ਗੁਰਮੇਲ ਸਿੰਘ (ਆਪ)- 26139
  ਗੋਲਡੀ (ਕਾਂਗਰਸ)- 6957
  ਢਿੱਲੋਂ (ਭਾਜਪਾ)- 9909
  ਰਾਜੋਆਣਾ (ਅਕਾਲੀ)- 5100
  Published by:Krishan Sharma
  First published:

  Tags: Sangrur bypoll

  ਅਗਲੀ ਖਬਰ