Home /News /punjab /

Punjab News: ਪ੍ਰਤਾਪ ਬਾਜਵਾ ਵੱਲੋਂ ਕਾਂਗਰਸ ਵਿਧਾਇਕ ਦਲ 'ਚ 5 ਹੋਰ ਨਿਯੁਕਤੀਆਂ

Punjab News: ਸ਼ੁੱਕਰਵਾਰ ਪੰਜਾਬ ਵਿਧਾਨ ਸਭਾ 'ਚ ਕਾਂਗਰਸ (Congress) ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵੱਲੋਂ ਕਾਂਗਰਸ ਵਿਧਾਇਕ ਦਲ ਵਿੱਚ 5 ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਹਨ।

 • Share this:
  ਚੰਡੀਗੜ੍ਹ: Punjab News: ਸ਼ੁੱਕਰਵਾਰ ਪੰਜਾਬ ਵਿਧਾਨ ਸਭਾ 'ਚ ਕਾਂਗਰਸ (Congress) ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵੱਲੋਂ ਕਾਂਗਰਸ ਵਿਧਾਇਕ ਦਲ ਵਿੱਚ 5 ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਹਨ।

  ਕਾਂਗਰਸ ਵਿਧਾਇਕ ਦਲ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ।

  ਇਨ੍ਹਾਂ ਨਿਯੁਕਤੀਆਂ ਵਿੱਚ ਬਾਜਵਾ ਵੱਲੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ, ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਸਕੱਤਰ, ਵਿਧਾਇਕ ਅਵਤਾਰ ਸਿੰਘ ਜੂਨੀਅਰ ਨੂੰ ਖਜਾਨਚੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਚੀਫ ਵ੍ਹਹੀਪ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਨਰੇਸ਼ ਪੁਰੀ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵ੍ਹਹੀਪ ਬਣਾਇਆ ਗਿਆ ਹੈ।
  Published by:Krishan Sharma
  First published:

  Tags: Congress, Partap Singh Bajwa, Punjab Congress

  ਅਗਲੀ ਖਬਰ