• Home
  • »
  • News
  • »
  • punjab
  • »
  • CHANDIGARH POETS ARE ALSO THE NEW CHIEF MINISTER OF PUNJAB CHARANJIT SINGH CHANNI POETRY WHILE DRINKING TEA KS

ਸ਼ਾਇਰ ਵੀ ਹਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚਾਹ ਪੀਂਦੇ ਹੋਏ ਸ਼ਾਇਰੀ ਦੀ ਵੇਖੋ ਵੀਡੀਓ

ਵੀਡੀਓ ਪੰਜਾਬ ਸਰਕਾਰ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਚਰਨਜੀਤ ਚੰਨੀ ਹੋਰਨਾਂ ਕਾਂਗਰਸੀ ਆਗੂਆਂ ਨਾਲ ਚਾਹ ਪੀਂਦੇ ਵਿਖਾਈ ਦੇ ਰਹੇ ਹਨ। ਚਾਹ ਦੀ ਘੁੱਟ ਭਰਦਿਆਂ ਅਚਾਨਕ ਹੀ ਉਨ੍ਹਾਂ ਨੇ ਇੱਕ ਸ਼ੇਅਰ ਸਾਂਝਾ ਕੀਤਾ:

ਗਿਆਨ ਟੀ ਸਟਾਲ 'ਤੇ ਚਾਹ ਪੀਂਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ।

ਗਿਆਨ ਟੀ ਸਟਾਲ 'ਤੇ ਚਾਹ ਪੀਂਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ।

  • Share this:
    ਚੰਡੀਗੜ੍ਹ: ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਇਰ ਵੀ ਹਨ। ਜੇਕਰ ਨਹੀਂ ਤਾਂ ਹੁਣ ਤੁਸੀ ਜਾਣ ਲਓ ਕਿ ਉਹ ਸ਼ਾਇਰੀ ਵੀ ਬਹੁਤ ਚੰਗੀ ਕਰ ਲੈਂਦੇ ਹਨ।

    ਜੀ ਹਾਂ, ਅਜਿਹੀ ਹੀ ਇੱਕ ਵੀਡੀਓ ਪੰਜਾਬ ਸਰਕਾਰ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਚਰਨਜੀਤ ਚੰਨੀ ਹੋਰਨਾਂ ਕਾਂਗਰਸੀ ਆਗੂਆਂ ਨਾਲ ਚਾਹ ਪੀਂਦੇ ਵਿਖਾਈ ਦੇ ਰਹੇ ਹਨ। ਚਾਹ ਦੀ ਘੁੱਟ ਭਰਦਿਆਂ ਅਚਾਨਕ ਹੀ ਉਨ੍ਹਾਂ ਨੇ ਇੱਕ ਸ਼ੇਅਰ ਸਾਂਝਾ ਕੀਤਾ:

    ''ਚਲਤੇ ਫਿਰਤੇ ਹੂਏ ਮਹਿਤਾਬ ਦਿਖਾਏਂਗੇ ਤੁਮਹੇ, ਹਮ ਤਕ ਮਿਲਣਾ ਕਭੀ ਯੇ ਪੰਜਾਬ ਦਿਖਾਏਂਗੇ ਤੁਮਹੇ।
    ਚਾਂਦ ਹਰ ਛੱਤ ਪੇ ਹੈ, ਸੂਰਜ ਹੈ ਹਰ ਆਂਗਨ ਮੇਂ, ਨੀਂਦ ਸੇ ਜਾਗੋ ਨਏਂ ਖਵਾਬ ਦਿਖਾਏਂਗੇ ਤੁਮਹੇ।। 


    ਪੰਜਾਬ ਦੇ ਮੁੱਖ ਮੰਤਰੀ ਦਾ ਇਹ ਸ਼ਾਇਰਾਨਾ ਅੰਦਾਜ਼ ਅੰਮ੍ਰਿਤਸਰ ਵਿਖੇ ਗਿਆਨੀ ਟੀ ਸਟਾਲ 'ਤੇ ਵੇਖਿਆ ਗਿਆ, ਜਦੋਂ ਉਹ ਇਥੇ ਹੋਰਨਾਂ ਕਾਂਗਰਸੀਆਂ ਨਾਲ ਚਾਹ ਪੀ ਰਹੇ ਸਨ। ਸੋ਼ਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ।
    Published by:Krishan Sharma
    First published: