• Home
  • »
  • News
  • »
  • punjab
  • »
  • CHANDIGARH POLICE NAB GANGSTER VENKAT GARG WITH WEAPONS

Chandigarh ਪੁਲਿਸ ਨੇ ਗੈਂਗਸਟਰ ਵੈਂਕੇਟ ਗਰਗ ਨੂੰ ਹਥਿਆਰ ਸਮੇਤ ਕੀਤਾ ਕਾਬੂ

Chandigarh ਪੁਲਿਸ ਨੇ ਗੈਂਗਸਟਰ ਵੈਂਕੇਟ ਗਰਗ ਨੂੰ ਹਥਿਆਰ ਸਮੇਤ ਕੀਤਾ ਕਾਬੂ

  • Share this:
    ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕਾਲਾ ਕਾਲਾ ਦੇ ਗਹੋਰ ਨਾਲ ਸਬੰਧਤ ਗੈਂਗਸਟਰ ਵੈਂਕੇਟ ਗਰਗ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ।

    ਦੱਸਣਯੋਗ  ਹੈ ਕਾਬੂ ਕੀਤੇ ਦੋਸ਼ੀ ਖਿਲਾਫ ਕਈ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵੈਂਕੇਟ ਗਰਗ ਖਿਲਾਫ ਨਰਾਇਣਗੜ੍ਹ ਵਿਚ 5 ਮਾਮਲੇ, ਅੰਬਾਲਾ ਵਿੱਚ 3 ਮਾਮਲੇ ਅਤੇ ਇੱਕ ਮਾਮਲਾ ਚੰਡੀਗੜ੍ਹ ਵਿਖੇ ਦਰਜ ਹੈ।
    Published by:Ashish Sharma
    First published:
    Advertisement
    Advertisement