Home /News /punjab /

Indian Idol-13 'ਚ ਪਹੁੰਚਿਆ 'ਨੋ ਪਾਰਕਿੰਗ' ਗਾਣੇ ਵਾਲਾ ਚੰਡੀਗੜ੍ਹ ਪੁਲਿਸ ਦਾ SI ਭੁਪਿੰਦਰ ਸਿੰਘ

Indian Idol-13 'ਚ ਪਹੁੰਚਿਆ 'ਨੋ ਪਾਰਕਿੰਗ' ਗਾਣੇ ਵਾਲਾ ਚੰਡੀਗੜ੍ਹ ਪੁਲਿਸ ਦਾ SI ਭੁਪਿੰਦਰ ਸਿੰਘ

Indian Idol-13 'ਚ ਪਹੁੰਚਿਆ 'ਨੋ ਪਾਰਕਿੰਗ' ਗਾਣੇ ਵਾਲਾ ਚੰਡੀਗੜ੍ਹ ਪੁਲਿਸ ਦਾ SI. (Photo Video Grab Facebook)

Indian Idol-13 'ਚ ਪਹੁੰਚਿਆ 'ਨੋ ਪਾਰਕਿੰਗ' ਗਾਣੇ ਵਾਲਾ ਚੰਡੀਗੜ੍ਹ ਪੁਲਿਸ ਦਾ SI. (Photo Video Grab Facebook)

ਇਸ ਦੌਰਾਨ ਜੱਜਾਂ ਦੇ ਕਹਿਣ ਉਤੇ ਭੁਪਿੰਦਰ ਨੇ ਟ੍ਰੈਫਿਕ ਨਿਯਮਾਂ 'ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਧੁੰਨ 'ਤੇ ਤਿਆਰ ਕੀਤਾ ਆਪਣਾ ਗੀਤ ਨੋ-ਪਾਰਕਿੰਗ ਨੋ-ਪਾਰਕਿੰਗ ਗਾ ਕੇ ਖੂਬ ਵਾਹ-ਵਾਹ ਖੱਟੀ। ਜੱਜ ਨੇਹਾ ਕੱਕੜ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ।

  • Share this:

    ਚੰਡੀਗੜ੍ਹ ਵਿਚ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਾਲਾ ਚੰਡੀਗੜ੍ਹ ਟਰੈਫਿਕ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਹੁਣ ਇੰਡੀਅਨ ਆਈਡਲ-13 'ਚ ਪਹੁੰਚ ਗਿਆ ਹੈ।

    ਉਹ ਇੰਡੀਅਨ ਆਈਡਲ 'ਚ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਸ਼ਨਿੱਚਰਵਾਰ ਸ਼ਾਮ ਪੁੱਜੇ ਚੰਡੀਗੜ੍ਹ ਪੁਲਿਸ ਦੇ ਗਾਇਕ ਭੁਪਿੰਦਰ ਸਿੰਘ ਨੂੰ ਗੈਸਟ ਵਜੋਂ ਸੱਦਾ ਦਿੱਤਾ ਸੀ।

    ਇਸ ਦੌਰਾਨ ਜੱਜਾਂ ਦੇ ਕਹਿਣ ਉਤੇ ਭੁਪਿੰਦਰ ਨੇ ਟ੍ਰੈਫਿਕ ਨਿਯਮਾਂ 'ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਧੁੰਨ 'ਤੇ ਤਿਆਰ ਕੀਤਾ ਆਪਣਾ ਗੀਤ ਨੋ-ਪਾਰਕਿੰਗ ਨੋ-ਪਾਰਕਿੰਗ ਗਾ ਕੇ ਖੂਬ ਵਾਹ-ਵਾਹ ਖੱਟੀ।

    ਜੱਜ ਨੇਹਾ ਕੱਕੜ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ।

    Published by:Gurwinder Singh
    First published:

    Tags: Neha Kakkar, Punjab Police, Traffic Police