• Home
  • »
  • News
  • »
  • punjab
  • »
  • CHANDIGARH POWER MINISTER HARBHAJAN SINGH ETO INAUGURATES 500 MVA INTER CONNECTING TRANSFORMER AT RAJPURA KS

ਰਾਜਪੁਰਾ ਵਿਖੇ ਬਿਜਲੀ ਮੰਤਰੀ ਨੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ ਕੀਤਾ ਉਦਘਾਟਨ

Punjab News: ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਸਰਕਾਰ ਵੱਲੋਂ ਅੱਜ ਪਿੰਡ ਚੰਦੂਆ ਖੁਰਦ ਵਿਖੇ 400 KV S/S ਰਾਜਪੁਰਾ ਵਿਖੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ (ICT) ਦਾ ਉਦਘਾਟਨ ਕੀਤਾ ਗਿਆ।

Youtube Video
  • Share this:
    ਰਾਜਪੁਰਾ/ਚੰਡੀਗੜ੍ਹ: Punjab News: ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਸਰਕਾਰ ਵੱਲੋਂ ਅੱਜ ਪਿੰਡ ਚੰਦੂਆ ਖੁਰਦ ਵਿਖੇ 400 KV S/S ਰਾਜਪੁਰਾ ਵਿਖੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ (ICT) ਦਾ ਉਦਘਾਟਨ ਕੀਤਾ ਗਿਆ।

    ਇਸ ਮੌਕੇ ਊਰਜਾ ਮੰਤਰੀ ਨੇ ਦੱਸਿਆ ਕਿ 400 ਕੇਵੀ ਵਿੱਚ ਵਾਧੂ 500 ਐਮਵੀਏ ਆਈਸੀਟੀ ਲਗਾਉਣ ’ਤੇ 31 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇੰਟਰ-ਕਨੈਕਟਿੰਗ ਟਰਾਂਸਫਾਰਮਰ ਅਤੇ ਇਸ ਨਾਲ ਸਬੰਧਤ 400 ਕੇਵੀ ਅਤੇ 220 ਕੇਵੀ ਬੇਜ਼ ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗਿਆ ਹੈ। .

    ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਆਈਸੀਟੀ ਦੀ ਸਥਾਪਨਾ ਨਾਲ, ਏਟੀਸੀ/ਟੀਟੀਸੀ ਸੀਮਾ ਮੌਜੂਦਾ 7700/8200 ਮੈਗਾਵਾਟ ਤੋਂ ਵਧ ਕੇ 8200/8700 ਮੈਗਾਵਾਟ ਹੋ ਜਾਵੇਗੀ।

    ਉਦਘਾਟਨ ਦੌਰਾਨ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਵਿੱਚ ਸੀਐਮਡੀ ਪੀਐਸਸੀਪੀਐਲ ਇੰਜਨੀਅਰ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ/ਤਕਨੀਕੀ ਪੀਐਸਟੀਸੀਐਲ ਇੰਜਨੀਅਰ ਯੋਗੇਸ਼ ਟੰਡਨ ਸ਼ਾਮਲ ਸਨ।
    Published by:Krishan Sharma
    First published: