Home /News /punjab /

Cabinet Meeting Breaking: ਸੁਖਜਿੰਦਰ ਰੰਧਾਵਾ ਤੇ ਸੁਨੀਲ ਜਾਖੜ ਨੇ ਮੁਖ ਮੰਤਰੀ ਨੂੰ ਸੌੰਪੀਆ ਅਸਤੀਫ਼ਾ

ਨਵੇਂ ਮੁੱਖ ਮੰਤਰੀ ਦੀ ਦੌੜ ਵਿਚ ਜਾਖੜ ਸਣੇ ਇਨ੍ਹਾਂ 5 ਆਗੂਆਂ ਦਾ ਨਾਂ ਸਭ ਤੋਂ ਅੱਗੇ... (ਫਾਇਲ ਫੋਟੋ)

  • Share this:
    ਕੈਬਨਿਟ ਮੀਟਿੰਗ ਦੌਰਾਨ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੀਫ਼ ਸੁਨੀਲ ਜਾਖੜ ਨੇ ਮੁਖ ਮੰਤਰੀ ਨੂੰ ਸੌੰਪੀਆ ਅਸਤੀਫ਼ਾ। ਸੂਤਰਾਂ ਮੁਤਾਬਿਕ ਬੇਅਦਬੀ ਤੇ ਗੋਲੀਕਾਂਡ ਮਾਮਲੇ ਉੱਤੇ ਮੀਟਿੰਗ ਦੌਰਾਨ ਤਲਖ਼ੀ।
    ਮੁੱਖ ਮੰਤਰੀ ਨੇ ਦੋਨਾਂ ਦੇ ਅਸਤੀਫ਼ਾ ਫਾੜ ਕੇ ਸੁੱਟੇ।

    ਸੁਨੀਲ ਜਾਖੜ ਦੇ ਸੇਕ੍ਰੇਟਰੀ ਨੇ ਅਸਤੀਫ਼ੇ ਦੀ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਹੁੰਦਾ ਤਾਂ ਸੁਨੀਲ ਜਾਖੜ ਜਿਨ੍ਹਾਂ ਨੇ ਮੀਟਿੰਗ ਤੋਂ ਬਾਹਰ ਆਕੇ ਪ੍ਰੈਸ ਨਾਲ ਗੱਲ ਬਾਤ ਕੀਤੀ ਸੀ, ਇਸ ਗੱਲ ਦਾ ਵੀ ਖੁਲਾਸਾ ਆਪ ਹੀ ਕਰਦੇ।

    ਸੂਤਰਾਂ ਮੁਤਾਬਿਕ ਬੇਅਦਬੀ ਤੇ ਗੋਲੀਕਾਂਡ ਮਾਮਲੇ ਉੱਤੇ ਮੀਟਿੰਗ ਦੌਰਾਨ ਤਲਖ਼ੀ।
    ਮੁੱਖ ਮੰਤਰੀ ਨੇ ਦੋਨਾਂ ਦੇ ਅਸਤੀਫ਼ਾ ਫਾੜ ਕੇ ਸੁੱਟੇ।

    ਸੁਨੀਲ ਜਾਖੜ ਦੇ ਸੇਕ੍ਰੇਟਰੀ ਨੇ ਅਸਤੀਫ਼ੇ ਦੀ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਹੁੰਦਾ ਤਾਂ ਸੁਨੀਲ ਜਾਖੜ ਜਿਨ੍ਹਾਂ ਨੇ ਮੀਟਿੰਗ ਤੋਂ ਬਾਹਰ ਆਕੇ ਪ੍ਰੈਸ ਨਾਲ ਗੱਲ ਬਾਤ ਕੀਤੀ ਸੀ, ਇਸ ਗੱਲ ਦਾ ਵੀ ਖੁਲਾਸਾ ਆਪ ਹੀ ਕਰਦੇ।
    Published by:Anuradha Shukla
    First published:

    Tags: Randhawa, Sukhjinder, Sunil Jakhar

    ਅਗਲੀ ਖਬਰ