Home /News /punjab /

Punjab Election 2022: ਗੁਰੂ ਰਵੀਦਾਸ ਜੈਯੰਤੀ 'ਤੇ ਵਾਰਾਣਸੀ ਪੁੱਜੇ ਮੁੱਖ ਮੰਤਰੀ ਚੰਨੀ, ਜਨਮ ਅਸਥਾਨ 'ਤੇ ਟੇਕਿਆ ਮੱਥਾ

Punjab Election 2022: ਅੱਜ ਗੁਰੂ ਰਵੀਦਾਸ ਜੀ (Guru Ravidas Jayanti) ਦੇ ਜਨਮ ਦਿਹਾੜੇ ਦੇ ਪਵਿੱਤਰ ਦਿਹਾੜੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਆਪਣੀ ਸ਼ਰਧਾ ਭੇਂਟ ਕਰਨ ਲਈ ਵਾਰਾਣਸੀ ਪੁੱਜੇ। ਉਨ੍ਹਾਂ ਨੇ ਗੁਰੂ ਰਵੀਦਾਸ ਜੈਯੰਤੀ ਦੇ ਜਨਮ ਅਸਥਾਨ 'ਤੇ ਮੱਥਾ ਟੇਕ ਕੇ ਸ਼ਰਧਾ ਭੇਂਟ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

ਹੋਰ ਪੜ੍ਹੋ ...
  • Share this:

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਰਧਾ ਭੇਂਟ ਕਰਨ ਦੌਰਾਨ।

    ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚੰਨੀ ਬੁੱਧਵਾਰ ਵਾਰਾਣਸੀ ਲਈ ਰਵਾਨਾ ਹੋਏ। ਇਥੇ ਜਨਮ ਅਸਥਾਨ 'ਤੇ ਲਾਏ ਗਏ ਮੇਲੇ ਵਿੱਚ ਚੰਨੀ ਵੱਲੋਂ ਗੁਰੂ ਰਵੀਦਾਸ ਜੀ ਨੂੰ ਸ਼ਰਧਾ ਭੇਂਟ ਕਰਨ ਲਈ ਇੱਕ ਕਿੱਲੋਮੀਟਰ ਦਾ ਪੈਦਲ ਸਫਰ ਕੀਤਾ ਗਿਆ। ਉਹ ਇਸ ਦੌਾਨ ਸੰਗਤਾਂ ਵਿਚਕਾਰ ਠਹਿਰਦੇ ਹੋਏ ਜਾ ਰਹੇ ਸਨ।

    ਦੱਸ ਦੇਈਏ ਕਿ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਣਾਇਆ ਸੀ ਅਤੇ ਉਹ ਸੂਬੇ ਦੇ ਪਹਿਲੇ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਹਨ। ਉਹ ਤਿੰਨ ਵਾਰ ਵਿਧਾਇਕ ਰਹੇ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ।

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਰਧਾ ਭੇਂਟ ਕਰਨ ਦੌਰਾਨ।

    ਸੂਤਰਾਂ ਨੇ ਦੱਸਿਆ ਕਿ ਪੰਜਾਬ ਚੋਣਾਂ ਦੇ ਪ੍ਰਚਾਰ ਦੇ ਨਾਲ-ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤਰ ਪ੍ਰਦੇਸ਼ ਵਿੱਚ ਵੀ ਪਾਰਟੀ ਲਈ ਪ੍ਰਚਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਚੰਨੀ 16 ਫਰਵਰੀ ਜਾਂ 20 ਫਰਵਰੀ ਤੋਂ ਬਾਅਦ ਰਵਿਦਾਸ ਜੈਅੰਤੀ ਮੌਕੇ ਵਾਰਾਣਸੀ ਅਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ।
    Published by:Krishan Sharma
    First published:

    Tags: Assembly Elections 2022, Charanjit Singh Channi, Congress, Punjab Congress, Punjab Election 2022, Punjab politics, Ravidas

    ਅਗਲੀ ਖਬਰ