Home /News /punjab /

'11 ਨੂੰ ਕੈਪਟਨ ਦਾ ਜਨਮ ਦਿਨ, 10 ਨੂੰ ਹੋਵੇਗਾ Climax', ਪੰਜਾਬ ਲੋਕ ਕਾਂਗਰਸ ਵੱਲੋਂ ਗਠਜੋੜ ਸਰਕਾਰ ਬਣਨ ਦਾ ਦਾਅਵਾ

'11 ਨੂੰ ਕੈਪਟਨ ਦਾ ਜਨਮ ਦਿਨ, 10 ਨੂੰ ਹੋਵੇਗਾ Climax', ਪੰਜਾਬ ਲੋਕ ਕਾਂਗਰਸ ਵੱਲੋਂ ਗਠਜੋੜ ਸਰਕਾਰ ਬਣਨ ਦਾ ਦਾਅਵਾ

Punjab Assembly Election 2022: ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਐਗਜ਼ਟਿ ਪੋਲ ਦੇ ਨਤੀਜੇ ਆਉਣ ਤੋਂ ਬਾਅਦ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ Pritpal Baliwal ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ਕਿ 11 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ ਅਤੇ 10 ਨੂੰ ਕਲਾਈਮੈਕਸ ਹੋਵੇਗਾ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Assembly Election 2022: ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਐਗਜ਼ਟਿ ਪੋਲ ਦੇ ਨਤੀਜੇ ਆਉਣ ਤੋਂ ਬਾਅਦ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ Pritpal Baliwal ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ਕਿ 11 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ ਅਤੇ 10 ਨੂੰ ਕਲਾਈਮੈਕਸ ਹੋਵੇਗਾ।

  ਪ੍ਰਿਤਪਾਲ ਬਲੀਵਾਲ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਜੋਂ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬੀਤੇ ਦਿਨ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਗਈ ਹੈ, ਜਦਕਿ ਭਾਜਪਾ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਵੀ ਇਸ ਸਬੰਧੀ ਮੁਲਾਕਾਤ ਹੋਈ।

  ਪਾਰਟੀ ਆਗੂ ਨੇ ਕਿਹਾ ਕਿ ਕੈਪਟਨ ਕਈ ਵਿਧਾਇਕਾਂ ਦੇ ਸਿਆਸੀ ਗੁਰੂ ਹਨ ਅਤੇ ਉਨ੍ਹਾਂ ਦੇ ਗਠਜੋੜ ਦੇ ਸਭ ਤੋਂ ਵੱਡੇ ਕਦ ਦੇ ਨੇਤਾ ਹਨ, ਜਿਹੜੇ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ ਅਤੇ ਉਹ ਹੀ ਗਠਜੋੜ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਫਲੋਰ ਟੈਸਟ ਵਿੱਚ ਸਭ ਸਾਫ਼ ਹੋ ਜਾਵੇਗਾ, ਸਾਡੇ ਵਿਧਾਇਕ ਪੂਰੇ ਹੋਣਗੇ, ਨਹੀਂ ਤਾਂ ਅਸੀਂ arrange ਕਰਕੇ ਬਹੁਮਤ ਸਾਬਤ ਕਰਕੇ ਫਲੋਰ ਟੈਸਟ ਸਾਬਤ ਕਰਾਂਗੇ।

  ਪੰਜਾਬ ਦੇ ਐਗਜ਼ਿਟ ਪੋਲ ਬਾਰੇ ਕਿਹਾ ਕਿ ਇਹ exit ਪੋਲ ਹਨ exact ਪੋਲ ਨਹੀਂ, ਅਸੀਂ ਬਹੁਮਤ ਨੇੜੇ ਹਾਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 77 ਵਿਚੋਂ 76 ਨੂੰ ਕੈਪਟਨ ਨੇ ਟਿਕਟਾਂ ਦਿਵਾਈਆਂ ਸਨ ਅਤੇ ਹੁਣ ਉਹ ਉਨ੍ਹਾਂ ਦੇ pay back ਕਰਨ ਦਾ time ਹੈ ਅਤੇ ਉਹ ਤਿਆਰ ਹਨ।
  Published by:Krishan Sharma
  First published:

  Tags: Assembly Elections 2022, Captain Amarinder Singh, Punjab, Punjab Assembly Polls 2022

  ਅਗਲੀ ਖਬਰ