Home /News /punjab /

Punjab Assembly Polls 2022: ਕੈਪਟਨ ਵੱਲੋਂ ਪਟਿਆਲਾ ਤੋਂ ਜਿੱਤ ਦਾ ਦਾਅਵਾ, ਕਿਹਾ; ਪੰਜਾਬ 'ਚ ਖਤਮ ਹੋਵੇਗੀ ਕਾਂਗਰਸ

Punjab Assembly Polls 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਖੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਟਿਆਲਾ ਤੋਂ ਜਿੱਤ ਦਾ ਦਾਅਵਾ ਕੀਤਾ ਹੈ।

  • Share this:

    ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਅਨੁਸਾਰ, ਕੈਪਟਨ ਨੇ ਕਿਹਾ, ''ਮੈਨੂੰ ਪਟਿਆਲਾ ਦੀ ਜਿੱਤ ਯਕੀਨੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਚੋਣਾਂ ਜਿੱਤਾਂਗੇ...ਉਹ (ਕਾਂਗਰਸ) ਇੱਕ ਵੱਖਰੀ ਦੁਨੀਆ ਵਿੱਚ ਰਹਿੰਦੇ ਹਨ ਅਤੇ ਪੰਜਾਬ ਵਿੱਚ ਖ਼ਤਮ ਹੋ ਜਾਣਗੇ।''

    ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਨਾਲ ਗਠਜੋੜ ਹੈ।

    Published by:Krishan Sharma
    First published:

    Tags: Assembly Elections 2022, Captain Amarinder Singh, Punjab Assembly Polls 2022, Punjab Election 2022, Punjab politics