Home /News /punjab /

Punjab Assembly Polls 2022: ਸੋਨੂੰ ਸੂਦ ਦੀ ਗੱਡੀ ਜ਼ਬਤ, ਅਕਾਲੀ ਦਲ ਨੇ ਕੀਤੀ ਸੀ ਸ਼ਿਕਾਇਤ

Punjab Assembly Election Polls 2022: ਪੰਜਾਬ ਚੋਣਾਂ ਵਿੱਚ ਚੋਣ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਸਖਤੀ ਵਰਤੀ ਜਾ ਰਹੀ ਹੈ। 117 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਵੱਲੋਂ ਉਤਸ਼ਾਹ ਨਾਲ ਵੋਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਨੂੰ ਚੋਣ ਆਬਜਰਵਰ ਵੱਲੋਂ ਮੋਗਾ ਵਿੱਚ ਪਿੰਡ ਲੰਡੇਕੇ ਵਿਖੇ ਰੋਕਣ ਦੀ ਸੂਚਨਾ ਹੈ। ਆਬਜਰਵਰ ਵੱਲੋਂ ਸੋਨੂੰ ਦੀ ਗੱਡੀ ਜ਼ਬਤ ਕਰਕੇ ਘਰ ਭੇਜ ਦਿੱਤਾ ਹੈ ਅਤੇ ਘਰ ਵਿੱਚ ਹੀ ਰਹਿਣ ਦੇ ਹੁਕਮ ਕੀਤੇ ਹਨ।

ਹੋਰ ਪੜ੍ਹੋ ...
 • Share this:

  ਉਧਰ, ਅਦਾਕਾਰ 'ਤੇ ਚੋਣ ਆਬਜਰਵਰ ਇਸ ਕਾਰਵਾਈ ਨੂੰ ਲੈ ਕੇ ਬਾਕੀ ਉਮੀਦਵਾਰਾਂ ਵਿੱਚ ਵੀ ਹਾਹਾਕਾਰ ਮੱਚ ਗਈ। ਦੱਸ ਦੇਈਏ ਕਿ ਸੋਨੂੰ ਸੂਦ ਵਿਰੁੱਧ ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਹਨ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਦੀ ਟੀਮ ਨੇ ਸੋਨੂੰ ਸੂਦ ਨੂੰ ਫਾਲੋ ਕੀਤਾ ਅਤੇ ਦੋਸ਼ ਸਹੀ ਪਾਏ ਜਾਣ 'ਤੇ ਕਾਰਵਾਈ ਕੀਤੀ।

  ਜ਼ਿਕਰਯੋਗ ਹੈ ਕਿ ਸੂਦ ਪਿਛਲੇ ਕਈ ਦਿਨਾਂ ਤੋਂ ਆਪਣੀ ਭੈਣ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ।

  ਚੋਣ ਆਬਜ਼ਰਵਰ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਥਾਣਾ ਸਿਟੀ 1 ਵਿੱਚ ਰਖਵਾਇਆ ਗਿਆ। ਉਧਰ, ਸੋਨੂੰ ਸੂਦ ਦਾ ਕਹਿਣਾ ਸੀ ਕਿ ਉਨ੍ਹਾਂ ਉਪਰ ਲਾਏ ਦੋਸ਼ ਬਿਲਕੁਲ ਗਲਤ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਵੋਟਰਾਂ ਨੂੰ ਪ੍ਰਭਾਵਤ ਨਹੀਂ ਕੀਤਾ। ਉਹ ਸਿਰਫ਼ ਆਪਣੇ ਸਮਰਥਕਾਂ ਤੋਂ ਰਿਪੋਰਟ ਲੈ ਰਹੇ ਸਨ।

  Published by:Krishan Sharma
  First published:

  Tags: Assembly Elections 2022, Congress, Punjab Congress, Punjab Election 2022, Punjab politics, Sonu Sood