Home /News /punjab /

Punjab Assembly Polls 2022: ਨਾਭਾ ਨੇੜਲੇ ਪਿੰਡ 'ਚ ਵਿਆਹ ਤੋਂ ਪਹਿਲਾਂ ਲਾੜੀ ਨੇ ਭੁਗਤਾਈ ਵੋਟ

Punjab Assembly Polls 2022: ਪੰਜਾਬ ਚੋਣਾਂ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ। ਚੋਣਾਂ ਦੇ ਵੱਖਰੇ ਰੰਗਾਂ ਵਿੱਚ ਜ਼ੀਰਕਪੁਰ ਦੇ ਨਾਭਾ ਨੇੜਲੇ ਇੱਕ ਪਿੰਡ ਵਿੱਚ ਵਿਆਹ ਤੋਂ ਪਹਿਲਾਂ ਇੱਕ ਲਾੜੀ ਨੇ ਵੋਟ ਪਾਉਣ ਦੇ ਮਹੱਤਵ ਨੂੰ ਸਮਝਦਿਆਂ ਆਪਣੇ ਹੱਕ ਦੀ ਵਰਤੋਂ ਕੀਤੀ।

 • Share this:

  ਲਾੜੀ ਅਰਸ਼ਪ੍ਰੀਤ ਕੌਰ ਵਿਆਹ ਵਾਲੇ ਪਹਿਰਾਵੇ ਵਿੱਚ ਪੂਰੀ ਤਰ੍ਹਾਂ ਸਜੀ ਹੋਈ ਪੋਲਿੰਗ ਬੂਥ 'ਤੇ ਪੁੱਜੀ।

  Published by:Krishan Sharma
  First published:

  Tags: Assembly Elections 2022, Nabha, Punjab Election 2022, Voter