Home /News /punjab /

Punjab Assembly Polls 2022: ਖੰਨਾ 'ਚ ਵੋਟ ਪਾਉਣ ਦੌਰਾਨ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

Punjab Assembly Polls 2022: ਖੰਨਾ 'ਚ ਵੋਟ ਪਾਉਣ ਦੌਰਾਨ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

Punjab Assembly Polls 2022: ਸੂਬੇ ਦੇ ਖੰਨਾ ਵਿਧਾਨ ਸਭਾ ਹਲਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰਨ ਦੀ ਸੂਚਨਾ ਹੈ। ਇਥੇ ਵੋਟ ਪਾਉਣ ਆਏ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।

  • Share this:
    ਚੰਡੀਗੜ੍ਹ: Punjab Assembly Polls 2022: ਸੂਬੇ ਦੇ ਖੰਨਾ ਵਿਧਾਨ ਸਭਾ ਹਲਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰਨ ਦੀ ਸੂਚਨਾ ਹੈ। ਇਥੇ ਵੋਟ ਪਾਉਣ ਆਏ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।

    ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਸੇਵਾਮੁਕਤ ਮਾਸਟਰ ਸੀ। ਮਾਸਟਰ ਦੀਵਾਨ ਚੰਦ (ਉਮਰ 80 ਸਾਲ) ਖੰਨਾ ਵਿਖੇ ਏ ਐਸ ਮਾਡਰਨ ਸਕੂਲ 'ਚ ਬਣੇ ਪੋਲਿੰਗ ਬੂਥ ਨੰਬਰ 121 'ਤੇ ਵੋਟ ਪਾਉਣ ਪੁੱਜੇ ਤਾਂ ਇਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ।

    ਦੀਵਾਨ ਚੰਦ ਨੂੰ ਲੋਕਾਂ ਅਤੇ ਅਧਿਕਾਰੀਆਂ ਨੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਪਰੰਤੂ ਉਥੇ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
    Published by:Krishan Sharma
    First published:

    Tags: Assembly Elections 2022, Death, Khanna, Punjab Assembly Polls 2022, Punjab Election 2022

    ਅਗਲੀ ਖਬਰ