• Home
 • »
 • News
 • »
 • punjab
 • »
 • CHANDIGARH PUNJAB CHIEF MINISTER NAME TO BE ANNOUNCED DIRECTLY BY HIGH COMMAND CLP MEETING POSTPONED AS

Kaun Banega Mukh Mantri: ਪੰਜਾਬ ਮੁੱਖ ਮੰਤਰੀ ਦਾ ਹੋਵੇਗਾ ਸਿੱਧਾ ਐਲਾਨ, CLP ਮੀਟਿੰਗ ਹੋਈ ਮੁਲਤਵੀ

 • Share this:
  ਅੱਜ 11 ਵਜੇ ਲਈ ਸੱਦੀ ਗਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਂਗਰਸ ਹਾਈ ਕਮਾਨ ਮੁੱਖ ਮੰਤਰੀ ਦੇ ਨਾਂ ਦਾ ਸਿੱਧਾ ਐਲਾਨ ਕਰੇਗੀ।

  ਸੂਤਰਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਨਵੇਂ ਮੁੱਖ ਮੰਤਰੀ ਬਣਨ ਲਈ ਕਾਂਗਰਸ ਹਾਈ ਕਮਾਨ ਅੱਗੇ ਮੰਗ ਰੱਖੀ ਹੈ ਜਦਕਿ ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਵਰਗੇ ਨਾਵਾਂ ਤੋਂ ਬਾਅਦ ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਬਨਾਏ ਜਾਣ ਦੀ ਚਰਚਾ ਗਰਮ ਹੈ।
  Published by:Anuradha Shukla
  First published: