Home /News /punjab /

Punjab Election 2022: ‘ਭਈਆ’ ਬਿਆਨ 'ਤੇ ਕੇਜਰੀਵਾਲ ਤੇ ਚੰਨੀ ਵਿਚਾਲੇ ਜੰਗ ਤੇਜ਼, ਕੇਜਰੀਵਾਲ ਬੋਲੇ; ਪ੍ਰਿਯੰਕਾ ਵੀ ਤਾਂ ਯੂਪੀ ਤੋਂ ਹੈ...

Punjab Election 2022: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਵਿਚਾਲੇ 'ਭਈਆ' ਸ਼ਬਦ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਕਾਂਗਰਸ (Congress) ਦੇ ਮੁੱਖ ਮੰਤਰੀ ਉਮੀਦਵਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ 'ਦਿੱਲੀ ਦਾ ਭਈਆ' ਨਾਲ ਸੰਬੋਧਨ ਕੀਤਾ ਗਿਆ ਸੀ, ਉਧਰ ਅੱਜ ਪਲਟਵਾਰ ਕਰਦੇ ਹੋਏ ਭਗਵੰਤ ਮਾਨ ਨਾਲ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਚੰਨੀ ਦਾ ਦਿਮਾਗ ਗਿੱਲ ਗਿਆ ਹੈ।

ਹੋਰ ਪੜ੍ਹੋ ...
 • Share this:

  ਕੇਜਰੀਵਾਲ ਨੇ ਚੰਨੀ ਦੇ ਭਈਆ ਵਾਲੇ ਬਿਆਨ 'ਦੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵੀ ਯੂਪੀ ਤੋਂ ਹਨ। ਉਨ੍ਹਾਂ ਕਿਹਾ ਕਿ ਚੰਨੀ ਹਿੱਲ ਗਿਆ ਹੈ। ਭਾਰਤ ਦਾ ਪਹਿਲਾ ਸਰਕਾਰੀ ਪਾਗਲਖਾਨਾ ਵੀ ਖੁਲ੍ਹਵਾਉਣਾ ਪਵੇਗਾ, ਜਿਸ ਵਿੱਚ ਇਨ੍ਹਾਂ ਨੂੰ ਰੱਖਣਾ ਪਵੇਗਾ।

  ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਦੋ-ਤਿੰਨ ਵਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਰਵੇ ਵਿੱਚ ਮੁੱਖ ਮੰਤਰੀ ਚੰਨੀ ਦੇ ਦੋਵੇਂ ਸੀਟਾਂ ਤੋਂ ਹਾਰਨ ਦਾ ਦਾਅਵਾ ਕੀਤਾ ਗਿਆ। ਬੀਤੇ ਦਿਨ ਕੇਜਰੀਵਾਲ ਨੇ ਇਸ ਦਾਅਵੇ ਸਬੰਧੀ ਨਿਊਜ਼18 ਨੂੰ ਲਿਖ ਕੇ ਵੀ ਦਿੱਤਾ, ਜਿਸ ਪਿੱਛੋਂ ਚੰਨੀ ਦਾ ਉਕਤ ਬਿਆਨ ਸਾਹਮਣੇ ਆਇਆ।

  ਕੇਜਰੀਵਾਲ ਦੇ ਦੋਵੇਂ ਸੀਟਾਂ ਹਾਰਨ ਦੇ ਜਵਾਬ ਵਿੱਚ ਚੰਨੀ ਵੱਲੋਂ ਵੀ ਜਵਾਬ ਦਿੰਦੇ ਹੋਏ ਕਿਹਾ ਗਿਆ ਸੀ ਕਿ ਭਗਵੰਤ ਮਾਨ ਹਾਰ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਦਾਅਵਾ ਕੀਤਾ ਸੀ।

  Published by:Krishan Sharma
  First published:

  Tags: Arvind Kejriwal, Assembly Elections 2022, Charanjit Singh Channi, Congress, Punjab Election 2022, Punjab politics