Home /News /punjab /

Punjab Politics: ਇਹ ਚੋਣਾਂ ਹੱਕ ਹਲਾਲ ਅਤੇ ਹਰਾਮ ਦੀਆਂ: ਨਵਜੋਤ ਸਿੱਧੂ ਨੇ ਖੁਦ ਨੂੰ CM ਨਾ ਐਲਾਨਣ 'ਤੇ ਕਹੀ ਵੱਡੀ ਗੱਲ

Punjab Politics: ਇਹ ਚੋਣਾਂ ਹੱਕ ਹਲਾਲ ਅਤੇ ਹਰਾਮ ਦੀਆਂ: ਨਵਜੋਤ ਸਿੱਧੂ ਨੇ ਖੁਦ ਨੂੰ CM ਨਾ ਐਲਾਨਣ 'ਤੇ ਕਹੀ ਵੱਡੀ ਗੱਲ

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ (Rahul Gandhi Rally Ludhiana) ਵੱਲੋਂ ਕਾਂਗਰਸ ਦਾ ਉਮੀਦਵਾਰ (Congress CM Candidate) ਐਲਾਨ ਕਰਨ ਤੋਂ ਪਹਿਲਾਂ ਲੁਧਿਆਣਾ ਵਿੱਚ ਸਟੇਜ 'ਤੇ ਕਾਂਗਰਸ (congress) ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਖੁਦ ਨੂੰ ਜਿਥੇ ਰਾਹੁਲ ਗਾਂਧੀ ਅੱਗੇ ਮੁੱਖ ਮੰਤਰੀ ਐਲਾਨ ਬਾਰੇ ਪੇਸ਼ ਕੀਤਾ, ਉਥੇ ਹੀ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ (CM FACE) ਨਹੀਂ ਬਣਾਇਆ ਜਾਂਦਾ ਤਾਂ ਉਹ ਪਾਰਟੀ ਵੱਲੋਂ ਐਲਾਨੇ ਨਾਂਅ ਨਾਲ ਹੀ ਤੁਰਨਗੇ। 

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ (Rahul Gandhi Rally Ludhiana) ਵੱਲੋਂ ਕਾਂਗਰਸ ਦਾ ਉਮੀਦਵਾਰ (Congress CM Candidate) ਐਲਾਨ ਕਰਨ ਤੋਂ ਪਹਿਲਾਂ ਲੁਧਿਆਣਾ ਵਿੱਚ ਸਟੇਜ 'ਤੇ ਕਾਂਗਰਸ (congress) ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਖੁਦ ਨੂੰ ਜਿਥੇ ਰਾਹੁਲ ਗਾਂਧੀ ਅੱਗੇ ਮੁੱਖ ਮੰਤਰੀ ਐਲਾਨ ਬਾਰੇ ਪੇਸ਼ ਕੀਤਾ, ਉਥੇ ਹੀ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ (CM FACE) ਨਹੀਂ ਬਣਾਇਆ ਜਾਂਦਾ ਤਾਂ ਉਹ ਪਾਰਟੀ ਵੱਲੋਂ ਐਲਾਨੇ ਨਾਂਅ ਨਾਲ ਹੀ ਤੁਰਨਗੇ।

  ਭਾਸ਼ਣ ਦੀ ਸ਼ੁਰੂਆਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਮੇਰੇ ਬੋਸ ਹਨ। ਉਹ ਰੋਜ਼ ਜ਼ੁਲਮ ਵਿਰੁੱਧ ਆਵਾਜ਼ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਦਾ ਮੌਕਾ ਹੈ, ਪਿਛਲੀ ਵਾਰੀ ਮੈਂ ਖੁਦ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਇਥੇ ਬੱਬਰ ਸ਼ੇਰ ਬੈਠਿਆ ਹੈ।

  ਰਾਹੁਲ ਗਾਂਧੀ ਨੇ ਕਿਹਾ ਕਿ ਮੈਂ 13 ਸਾਲ ਭਾਜਪਾ ਵਿੱਚ ਰਿਹਾ ਅਤੇ ਪ੍ਰਚਾਰ ਕੀਤਾ, ਇਧਰੋਂ ਉਧਰ ਭੱਜਦਾ ਰਿਹਾ, ਪਰ ਕਾਂਗਰਸ ਨੇ ਚੌਥੇ ਸਾਲ ਵਿੱਚ ਹੀ ਮੈਨੂੰ ਪ੍ਰਧਾਨ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਕੁੱਝ ਨਹੀਂ ਚਾਹੀਦਾ ਸਿਰਫ਼ ਤੁਹਾਡਾ ਪਿਆਰ ਚਾਹੀਦਾ ਹੈ।

  'ਜੇ ਪ੍ਰਧਾਨ ਰਿਹਾ ਤਾਂ ਕਿਸੇ ਵਿਧਾਇਕ ਦੇ ਮੁੰਡੇ ਨੂੰ ਚੇਅਰਮੈਨੀ ਨਹੀਂ ਮਿਲੇਗੀ'

  ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਜਿਊਂਦਾ ਹੈ, ਜੇਕਰ ਸੱਤਾ ਹਾਸਲ ਕਰਨੀ ਹੁੰਦੀ ਤਾਂ ਵੱਖਰੀ ਗੱਲ ਸੀ, ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਕੌਣ ਬਚਾਵੇਗਾ, ਰੋਡ ਮੈਪ ਕੀ ਹੋਵੇਗਾ?

  ਉਨ੍ਹਾਂ ਕਿਹਾ ਕਿ ਜੇਕਰ ਮੈਂ ਪੰਜਾਬ ਦਾ ਪ੍ਰਧਾਨ ਰਿਹਾ ਤਾਂ ਕਿਸੇ ਵੀ ਵਿਧਾਇਕ ਦੇ ਮੁੰਡੇ ਨੂੰ ਚੇਅਰਮੈਨੀ ਨਹੀਂ ਮਿਲੇਗੀ ਅਤੇ ਕਾਂਗਰਸ ਵਰਕਰ ਨੂੰ ਹੀ ਇਹ ਅਹੁਦਾ ਮਿਲੇਗਾ ਪਰੰਤੂ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਕਿਉਂਕਿ ਇਹ ਚੋਣਾਂ ਹੱਕ ਕਲਾਲ ਅਤੇ ਹਰਾਮ ਦੀਆਂ ਹਨ।

  ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਅੱਗੇ ਆਪਣੇ ਮੁੱਖ ਮੰਤਰੀ ਨਾਂਅ ਦੇ ਐਲਾਨ ਦਾ ਦਾਅਵਾ ਠੋਕਦਿਆਂ ਕਿਹਾ ਕਿ ਮਾਂ-ਪਿਊ ਦਾ ਦਰਜਾ ਹੀ ਵੱਡਾ ਹੁੰਦਾ ਹੈ, ਸਾਨੂੰ ਤਾਂ ਸਿਰਫ਼  ਪੰਜਾਬ ਦਾ ਭਲਾ ਚਾਹੀਦਾ ਹੈ। ਮੈਂ ਅਰਬੀ ਘੋੜਾ ਹਾਂ, ਮੈਨੂੰ ਦਰਸ਼ਨੀ ਘੋੜਾ ਬਣਾ ਕੇ ਨਾ ਰੱਖ ਦਿਓ।

  ਉਨ੍ਹਾਂ ਕਿਹਾ ਕਿ ਮੈਂ ਜਿਊਂਦਾ ਵੀ ਪੰਜਾਬ ਲਈ ਹਾਂ ਅਤੇ ਮਰਦਾ ਵੀ ਪੰਜਾਬ ਲਈ ਹਾਂ। ਪੰਜਾਬ ਦੇ ਲੋਕ ਮੇਰੀ ਗੱਲ 'ਤੇ ਵਿਸ਼ਵਾਸ ਕਰਦੇ ਹਨ ਅਤੇ ਜੇਕਰ ਮੈਨੂੰ ਪੰਜਾਬ ਦੇ ਲਈ ਫੈਸਲੇ ਲੈਣ ਦੀ ਤਾਕਤ ਦਿਓਗੇ ਤਾਂ ਕੁੱਝ ਕਰਕੇ ਵਿਖਾਵਾਂਗਾ, ਨਹੀਂ ਤਾਂ ਜਿਸ ਨੂੰ ਵੀ ਹਾਈਕਮਾਂਡ ਮੁੱਖ ਮੰਤਰੀ ਐਲਾਨੇਗੀ ਉਸ ਨਾਲ ਹੱਸ ਕੇ ਤੁਰਾਂਗਾ।
  Published by:Krishan Sharma
  First published:

  Tags: Charanjit Singh Channi, Congress, Navjot singh sidhu, Punjab Congress, Punjab Election 2022, Punjab politics, Rahul Gandhi

  ਅਗਲੀ ਖਬਰ