• Home
  • »
  • News
  • »
  • punjab
  • »
  • CHANDIGARH PUNJAB ELECTION 2022 PUNJAB PRADESH CONGRESS PRESIDENT NAVJOT SIDHU APPOINTED 39 SPOKESPERSONS FOR PUNJAB ELECTIONS SEE LIST KS

ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ਲਈ 39 ਬੁਲਾਰੇ ਕੀਤੇ ਨਿਯੁਕਤ, ਵੇਖੋ ਸੂਚੀ, ਕਿਸਨੂੰ ਮਿਲੀ ਜ਼ਿੰਮੇਵਾਰੀ 

Punjab Election 2022: ਪੰਜਾਬ ਕਾਂਗਰਸ (Punjab Congress) ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾਈ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਜਾਰੀ ਸੂਚੀ ਵਿੱਚ ਪਾਰਟੀ ਨੇ 39 ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਕਾਂਗਰਸ (Punjab Congress) ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾਈ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਜਾਰੀ ਸੂਚੀ ਵਿੱਚ ਪਾਰਟੀ ਨੇ 39 ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ।

    ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।

    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਐਲਾਨੇ ਗਏ ਬੁਲਾਰਿਆਂ ਦੀ ਸੂਚੀ।


    ਜਾਰੀ ਸੂਚੀ ਅਨੁਸਾਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੈ, ਉਨ੍ਹਾਂ ਵਿੱਚ ਡਾ. ਰਾਜ ਕੁਮਾਰ ਵੇਰਕਾ, ਡਾ. ਅਮਰ ਸਿੰਘ, ਰਾਜ ਕੁਮਾਰ ਚੱਬੇਵਾਲ, ਕੁਲਦੀਪ ਵੈਦ, ਅਮਿਤ ਵਿੱਜ, ਅਵਤਾਰ ਸਿੰਘ ਜੂਨੀਅਰ ਗੌਤਮ ਸੇਠ, ਬਰਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਗਿਲਜ਼ੀਆਂ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਅਮਿਤ ਬਾਵਾ, ਡਾ. ਜਸਲੀਨ ਸੇਠੀ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਰਿੰਪਲ ਮਿੱਢਾ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਬਾਲੀ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਸੰਧੂ, ਗੌਰਵ ਸੰਧੂ ਦੇ ਨਾਂਅ ਸ਼ਾਮਲ ਹਨ।

    ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਰਮਨ ਸੁਬਰਾਮਨੀਅਮ, ਡਾ. ਬੂਟਾ ਸਿੰਘ ਬੈਰਾਗੀ, ਵਰੁਣ ਮਹਿਤਾ, ਪ੍ਰੋ. ਕੋਮਲ ਗੁਰਨੂਰ, ਨਰਿੰਦਰਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਖਾਂਵਾਲਾ, ਕਾਮਿਲ ਸਿੰਘ, ਸ੍ਰੀਮਤੀ ਅੰਮ੍ਰਿਤਾ ਗਿੱਲ,ਸ੍ਰੀਮਤੀ ਪਰਲ ਜੇ. ਸਰਕਾਰੀਆ, ਭੁਪਿੰਦਰ ਸਿੰਘ ਗੋਰਾ, ਰਾਣਾ ਗੁਰਜੀਤ ਚਹਿਲ, ਰੂਬੀ ਗਿੱਲ, ਜਗਮੀਤ ਗੰਡੀਵਿੰਡ, ਦੀਪ ਬਾਠ, ਗੁਰਦੇਵ ਸਿੰਘ ਚੀਥਾ, ਸ੍ਰੀਮਤੀ ਨਿੱਕੀ ਰਿਆਤ, ਹਰਦੀਪ ਸਿੰਘ ਕਿੰਗਰਾ, ਗਗਨਦੀਪ ਸਿੰਘ ਥਰੀਕੇ ਅਤੇ ਅਰਸ਼ਦੀਪ ਸਿੰਘ ਖਡਿਆਲ ਨੂੰ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਪੋਕਸਪਰਸਨ ਨਿਯੁਕਤ ਕੀਤਾ ਗਿਆ ਹੈ।
    Published by:Krishan Sharma
    First published: