Home /News /punjab /

Punjab Election 2022: 111 ਦਿਨਾਂ ਵਾਲੇ ਕੰਮ ਅਗਲੇ 5 ਸਾਲ ਵੀ ਜਾਰੀ ਰਹਿਣਗੇ, ਤੁਸੀ ਮੈਨੂੰ 1 ਮੌਕਾ ਦਿਓ: CM ਚੰਨੀ

Punjab Assembly Election 2022: ਕਾਂਗਰਸ (Congress Manifesto 2022) ਪਾਰਟੀ ਵੱਲੋਂ ਸ਼ੁੱਕਰਵਾਰ ਚੋਣ ਪ੍ਰਚਾਰ ਦੇ ਆਖਰੀ ਦਿਨ 13 ਨੁਕਤਿਆਂ ਵਾਲਾ ਚੋਣ ਮਨੋਰਥ ਪੱਤਰ (Manifesto) ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਾਲ-ਨਾਲ ਔਰਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਆਪਣੇ 111 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦਿਨਾਂ ਦੌਰਾਨ ਜੋ ਵੀ ਕੰਮ ਕੀਤੇ ਹਨ, ਤੁਸੀ ਮੈਨੂੰ 5 ਸਾਲ ਹੋਰ ਇਹ ਅੱਗੇ ਵੀ ਜਾਰੀ ਰਹਿਣਗੇ।

ਹੋਰ ਪੜ੍ਹੋ ...
  • Share this:

    ਮੁੱਖ ਮੰਤਰੀ (CM Channi) ਨੇ ਸੰਬੋਧਨ ਕਰਨ ਤੋਂ ਪਹਿਲਾਂ ਭਜਨ ਦੀ ਲਾਈਨ ਬੋਲੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਸੁਦਾਮਾ ਬਣ ਕੇ ਸੇਵਾ ਕਰਾਂਗਾ, ਮੇਰਾ ਰੋਲ ਭਾਈ ਘਨਈਆ ਵਾਲਾ ਹੋਵੇਗਾ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਨੇਕ ਨੀਤੀ ਨਾਲ ਸੇਵਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 3 ਮਹੀਨਿਆਂ ਦੌਰਾਨ ਪੰਜਾਬ ਦੇ ਸਮੂਹ ਅਫਸਰਾਂ ਨੇ ਉਨ੍ਹਾਂ ਨਾਲ ਖੁਸ਼ ਹੋ ਕੇ ਕੰਮ ਕੀਤਾ ਹੈ ਅਤੇ ਜੇਕਰ ਉਹ ਅਫ਼ਸਰਾਂ ਕੋਲੋਂ ਇਸ ਤਰ੍ਹਾਂ ਕੰਮ ਲੈ ਸਕਦੇ ਹਨ ਤਾਂ ਅੱਗੇ 5 ਸਾਲ ਹੋਰ ਵੀ ਵਧੀਆ ਹੋ ਸਕਦੇ ਹਨ, ਬਸ ਤੁਸੀ ਹੁਣ ਮੈਨੂੰ ਇੱਕ ਮੌਕਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਦੀ ਨੌਜਵਾਨਾਂ ਦੀ ਜ਼ਿੰਦਗੀ ਬਣ ਸਕੇ।

    'ਪਰਿਵਾਰ ਦੇ ਨਾਂਅ ਨਹੀਂ ਹੋਵੇਗੀ ਕੋਈ ਜਾਇਦਾਦ'

    ਮੁੱਖ ਮੰਤਰੀ ਨੇ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ 170 ਕਰੋੜ ਦੀ ਜਾਇਦਾਦ ਹੈ, ਪਰੰਤੂ ਉਹ ਅੱਜ ਇਥੇ ਐਲਾਨ ਕਰਦੇ ਹਨ ਕਿ ਮੁੱਖ ਮੰਤਰੀ ਬਣਨ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਜੀਅ ਦੇ ਨਾਂਅ ਕੋਈ ਜਾਇਦਾਦ ਨਹੀਂ ਹੋਵੇਗੀ, ਮੈਂ ਇਹ ਪੂਰੀ ਇਮਾਨਦਾਰੀ ਨਾਲ ਕਹਿੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇੱਕ ਫਕੀਰ ਦੀ ਤਰ੍ਹਾਂ ਲੋਕਾਂ ਵਿੱਚ ਵਿਚਰਾਂਗਾ।

    'ਅੱਗੇ ਹੋ ਕੇ ਨਹੀਂ, ਪਾਰਟੀ ਨਾਲ ਮਿਲ ਕੇ ਕਰਾਂਗਾ ਕੰਮ'

    ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੇ ਕਿਹਾ ਕਿ ਉਹ ਇਥੇ ਸੁਦਾਮਾ ਬਣ ਕੇ ਆਏ ਹਨ। ਭਾਵੇਂ ਕਿ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਹੈ, ਪਰੰਤੂ ਉਹ ਅੱਗੇ ਹੋ ਕੇ ਨਹੀਂ ਸਗੋਂ ਪਾਰਟੀ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਪਾਰਟੀ ਅਨੁਸਾਰ ਕੰਮ ਕਰੇਗੀ, ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਪੰਜਾਬ ਮਾਡਲ ਲਾਗੂ ਕੀਤਾ ਜਾਵੇਗਾ।

    ਕੇਜਰੀਵਾਲ 'ਤੇ ਹਮਲਾ

    ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਲਈ ਉਹ ਖਾਲਿਸਤਾਨ ਦੀ ਮਦਦ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਆਪ ਨੇ ਉਨ੍ਹਾਂ ਉਪਰ ਦੂਸ਼ਣਬਾਜ਼ੀ ਕੀਤੀ ਹੈ ਅਤੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠਾ ਹੈ, ਕਿਉਂਕਿ ਉਹ ਹੀ ਖਾਲਿਸਤਾਨੀ ਜਥੇਬੰਦੀ ਦਾ ਝੂਠਾ ਪੱਤਰ ਲਿਆਇਆ ਕਿ ਆਪ ਦੀ ਮਦਦ ਕਰੋ।

    Published by:Krishan Sharma
    First published:

    Tags: Assembly Elections 2022, Charanjit Singh Channi, Congress, Manifesto, Punjab congess, Punjab Election 2022