Home /News /punjab /

ਪੰਜਾਬ ਸਰਕਾਰ ਨੇ ਮਨਜੂਰ ਕੀਤਾ ਵੀਸੀ ਡਾ. ਬਹਾਦਰ ਦਾ ਅਸਤੀਫਾ, ਮੁੱਖ ਮੰਤਰੀ ਨੇ ਕਹੀ ਵੱਡੀ ਗੱਲ

ਪੰਜਾਬ ਸਰਕਾਰ ਨੇ ਮਨਜੂਰ ਕੀਤਾ ਵੀਸੀ ਡਾ. ਬਹਾਦਰ ਦਾ ਅਸਤੀਫਾ, ਮੁੱਖ ਮੰਤਰੀ ਨੇ ਕਹੀ ਵੱਡੀ ਗੱਲ

ਪੰਜਾਬ ਸਰਕਾਰ ਨੇ ਮਨਜੂਰ ਕੀਤਾ ਵੀਸੀ ਡਾ. ਬਹਾਦਰ ਦਾ ਅਸਤੀਫਾ, ਮੁੱਖ ਮੰਤਰੀ ਨੇ ਕਹੀ ਵੱਡੀ ਗੱਲ

Mann Approved VC Resign: ਪੰਜਾਬ ਸਰਕਾਰ (Punjab Government) ਨੇ ਅਖੀਰ ਵੀਸੀ ਡਾ. ਰਾਜ ਬਹਾਦਰ ਦਾ (VC Dr. Raj Bahadur) ਅਸਤੀਫਾ ਮਨਜੂਰ ਕਰ ਲਿਆ ਹੈ।ਵੀਸੀ ਡਾ. ਬਹਾਦਰ ਨੇ ਪੰਜਾਬ ਕੈਬਨਿਟ (Punjab Cabinet) ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Health Minister Chetan Singh Jaudemajra) ਨਾਲ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜੋ ਕਿ ਅੱਜ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਮਨਜੂਰ ਕੀਤਾ ਗਿਆ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Mann Approved VC Resign: ਪੰਜਾਬ ਸਰਕਾਰ (Punjab Government) ਨੇ ਅਖੀਰ ਵੀਸੀ ਡਾ. ਰਾਜ ਬਹਾਦਰ ਦਾ (VC Dr. Raj Bahadur) ਅਸਤੀਫਾ ਮਨਜੂਰ ਕਰ ਲਿਆ ਹੈ।ਵੀਸੀ ਡਾ. ਬਹਾਦਰ ਨੇ ਪੰਜਾਬ ਕੈਬਨਿਟ (Punjab Cabinet) ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Health Minister Chetan Singh Jaudemajra) ਨਾਲ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜੋ ਕਿ ਅੱਜ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਮਨਜੂਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਪਨੂੰ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ।

    ਦੱਸ ਦੇਈਏ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਜਾਇਜ਼ੇ ਦੌਰਾਨ ਸਿਹਤ ਮੰਤਰੀ ਜੋੜੇਮਾਜਰਾ ਨੇ ਡਾH ਰਾਜ ਬਹਾਦਰ ਨੂੰ ਗੰਦੇ ਗੱਦੇ 'ਤੇ ਪੈਣ ਲਈ ਕਿਹਾ ਸੀ, ਜਿਸ ਦੀ ਵੀਡੀਓ ਵੀ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਵਾਇਰਲ ਹੋਈ। ਇਸ ਘਟਨਾ ਦੇ ਪਿਛੋਂ ਵੀਸੀ ਡਾ. ਬਹਾਦਰ ਨੇ ਆਪਣੀ ਬੇਇਜਤੀ ਮੰਨਦੇ ਹੋਏ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ ਸੀ ਪਰੰਤੂ ਸਰਕਾਰ ਨੇ ਮਨਜੂਰ ਨਹੀਂ ਕੀਤਾ ਸੀ।


    ਵੀਸੀ ਡਾ. ਬਹਾਦਰ ਨੂੰ ਪੰਜਾਬ ਸਰਕਾਰ ਵੱਲੋਂ 2 ਵਾਰੀ ਮਨਾਉਣ ਦੀ ਵੀ ਭਰਵੀਂ ਕੋਸ਼ਿਸ਼ ਕੀਤੀ ਗਈ, ਪਰੰਤੂ ਉਹ ਆਪਣੇ ਫੈਸਲੇ 'ਤੇ ਅਟੱਲ ਰਹੇ ਅਤੇ ਅਸਤੀਫਾ ਵਾਪਸ ਨਹੀਂ ਲਿਆ।

    ਸਾਬਕਾ ਰਜਿਸਟਰਾਰ ਅਤੇ ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀਸੀ ਡਾ. ਬਹਾਦਰ ਨੂੰ ਅਸਤੀਫਾ ਵਾਪਸ ਲੈਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਸੀ।
    Published by:Krishan Sharma
    First published:

    Tags: Bhagwant Mann, Chetan, Punjab government

    ਅਗਲੀ ਖਬਰ