Home /News /punjab /

ਪੰਜਾਬ ਸਰਕਾਰ ਨੇ ਡਾ. ਕੁਮਾਰ ਨੂੰ ਲਾਇਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਕਾਰਜਕਾਰੀ ਵੀਸੀ

ਪੰਜਾਬ ਸਰਕਾਰ ਨੇ ਡਾ. ਕੁਮਾਰ ਨੂੰ ਲਾਇਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਕਾਰਜਕਾਰੀ ਵੀਸੀ

ਪੰਜਾਬ ਸਰਕਾਰ ਨੇ ਡਾ. ਕੁਮਾਰ ਨੂੰ ਲਾਇਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਕਾਰਜਕਾਰੀ ਵੀਸੀ

Punjab News: ਪੰਜਾਬ ਸਰਕਾਰ (Punjab government) ਨੇ ਵੀਸੀ ਡਾ. ਰਾਜ ਬਹਾਦਰ (VC Dr. Raj Bahadur) ਦੇ ਅਸਤੀਫੇ ਉਪਰੰਤ ਡਾ. ਅਵਿਨਾਸ਼ ਕੁਮਾਰ (Dr. Avinash kumar) ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ (Baba Farid Medical University Faridkot) ਦੇ ਵੀਸੀ ਅਹੁਦਾ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਕਾਰਜਕਾਰੀ ਚਾਰਜ ਦਿੱਤਾ ਗਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਪੰਜਾਬ ਸਰਕਾਰ (Punjab government) ਨੇ ਵੀਸੀ ਡਾ. ਰਾਜ ਬਹਾਦਰ (VC Dr. Raj Bahadur) ਦੇ ਅਸਤੀਫੇ ਉਪਰੰਤ ਡਾ. ਅਵਿਨਾਸ਼ ਕੁਮਾਰ (Dr. Avinash kumar) ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ (Baba Farid Medical University Faridkot) ਦੇ ਵੀਸੀ ਅਹੁਦਾ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਕਾਰਜਕਾਰੀ ਚਾਰਜ ਦਿੱਤਾ ਗਿਆ ਹੈ। ਡਾ. ਕੁਮਾਰ ਅਗਲੇ ਪੱਕੇ ਵੀਸੀ ਦੀ ਨਿਯੁਕਤੀ ਹੋਣ ਤੱਕ ਚਾਰਜ ਸੰਭਾਲਣਗੇ।

    Notification Copy.


    ਦੱਸ ਦੇਈਏ ਕਿ ਵੀਸੀ ਡਾ. ਬਹਾਦਰ ਨੇ ਪੰਜਾਬ ਕੈਬਨਿਟ (Punjab Cabinet) ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Health Minister Chetan Singh Jaudemajra) ਨਾਲ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜੋ ਕਿ ਅੱਜ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਮਨਜੂਰ ਕੀਤਾ ਗਿਆ ਸੀ।

    ਡਾ. ਅਵਿਨਾਸ਼ ਕੁਮਾਰ ਇਸ ਸਮੇਂ ਯੂਨੀਵਰਸਿਟੀ 'ਚ (director madical education) ਕਾਰਜਭਾਰ ਸੰਭਾਲ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਵੀ ਅਸਥਾਈ ਤੌਰ 'ਤੇ ਕਾਰਜਭਾਰ ਸੌਂਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਇੱਕ ਚਿੱਠੀ ਜਾਰੀ ਕੀਤੀ ਹੈ, ਜਿਸ ਰਾਹੀਂ ਇਹ ਨਿਯੁਕਤੀ ਤੁਰੰਤ ਪ੍ਰਭਾਵ ਰਾਹੀਂ ਕੀਤੀ ਗਈ ਹੈ।
    Published by:Krishan Sharma
    First published:

    Tags: AAP Punjab, Baba Farid, Bhagwant Mann, Punjab government

    ਅਗਲੀ ਖਬਰ