• Home
  • »
  • News
  • »
  • punjab
  • »
  • CHANDIGARH PUNJAB GOVERNMENT TRANSFERS 9 IAS AND 2 PCS OFFICERS KS

ਪੰਜਾਬ ਸਰਕਾਰ ਨੇ 9 ਆਈ.ਏ.ਐਸ ਤੇ 2 ਪੀ.ਸੀ.ਐਸ ਅਫਸਰਾਂ ਦਾ ਕੀਤਾ ਤਬਾਦਲਾ

ਹੁਕਮਾਂ ਵਿੱਚ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਗਏ ਤੇਜਵੀਰ ਸਿੰਘ ਅਤੇ ਗੁਰਕੀਰਤ ਕ੍ਰਿਪਾਲ ਸਿੰਘ ਦਾ ਨਾਂਅ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਨਵੀਂ ਥਾਂ ਲਾਇਆ ਗਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੰਗਲਵਾਰ 9 ਆਈ.ਏ.ਐਸ ਤੇ 2 ਪੀ.ਸੀ.ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ।

    ਜਾਰੀ ਕੀਤੇ ਗਏ ਹੁਕਮਾਂ ਵਿੱਚ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਗਏ ਤੇਜਵੀਰ ਸਿੰਘ ਅਤੇ ਗੁਰਕੀਰਤ ਕ੍ਰਿਪਾਲ ਸਿੰਘ ਦਾ ਨਾਂਅ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਨਵੀਂ ਥਾਂ ਲਾਇਆ ਗਿਆ ਹੈ।

    ਟਰਾਂਸਫਰ ਦੇ ਹੁਕਮਾਂ ਦੀ ਕਾਪੀ।
    ਟਰਾਂਸਫਰ ਦੇ ਹੁਕਮਾਂ ਦੀ ਕਾਪੀ।


    ਇਸਤੋਂ ਇਲਾਵਾ ਹੋਰ ਤਬਾਦਲਾ ਕੀਤੇ ਗਏ ਅਧਿਕਾਰੀਆਂ ਵਿੱਚ ਕਮਲ ਕਿਸ਼ੋਰ ਯਾਦਵ, ਮੁਹੰਮਦ ਤਈਅਬ, ਦਲੀਪ ਕੁਮਾਰ, ਈਸ਼ਾ, ਹਰਪ੍ਰੀਤ ਸਿੰਘ, ਸੁਮਿਤ ਸਾਰੰਗਲ, ਹਰਪ੍ਰੀਤ ਸਿੰਘ, ਸ਼ੌਕਤ ਅਹਿਮਦ, ਮਨਕੰਵਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਦਾ ਨਾਂਅ ਸ਼ਾਮਲ ਹੈ।

    ਟਰਾਂਸਫਰ ਪੱਤਰ ਦੀ ਕਾਪੀ।
    ਟਰਾਂਸਫਰ ਪੱਤਰ ਦੀ ਕਾਪੀ।


    ਪੰਜਾਬ ਸਰਕਾਰ ਨੇ ਤਬਾਦਲਿਆਂ ਤਹਿਤ ਮੋਹਾਲੀ ਦਾ ਡੀਸੀ ਬਦਲ ਕੇ ਆਈਏਐਸ ਅਧਿਕਾਰੀ ਈਸ਼ਾ ਨੂੰ ਮੋਹਾਲੀ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਹੈ।
    Published by:Krishan Sharma
    First published: