Home /News /punjab /

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ 4 ਤੋਂ 8 ਅਕਤੂਬਰ ਤੱਕ ਫਿਜ਼ੀਕਲ ਹੀਅਰਿੰਗ ਵਾਲੇ ਕੇਸਾਂ ਦੀ ਸੂਚੀ ਜਾਰੀ

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ 4 ਤੋਂ 8 ਅਕਤੂਬਰ ਤੱਕ ਫਿਜ਼ੀਕਲ ਹੀਅਰਿੰਗ ਵਾਲੇ ਕੇਸਾਂ ਦੀ ਸੂਚੀ ਜਾਰੀ

ਹਾਈਕੋਰਟ ਦੇ ਮੁੱਖ ਜੱਜ ਸੰਜੀਵ ਬੇਰੀ ਵੱਲੋਂ ਜਾਰੀ ਹੁਕਮਾਂ ਵਿੱਚ ਸੁਣਵਾਈ ਕਰਨ ਵਾਲੇ ਜੱਜਾਂ ਦੇ ਬੈਂਚ ਅਤੇ ਉਨ੍ਹਾਂ ਵੱਲੋਂ ਸੁਣੇ ਜਾਣ ਵਾਲੇ ਮੁਕੱਦਮਿਆਂ ਦੀ ਸੂਚੀ ਜਾਰੀ ਕੀਤੀ ਹੈ।

  • Share this:
    ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫਿਜ਼ੀਕਲ ਹੀਅਰਿੰਗ ਨੂੰ ਲੈ ਕੇ ਅਹਿਮ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਦੇ ਮੁੱਖ ਜੱਜ ਸੰਜੀਵ ਬੇਰੀ ਵੱਲੋਂ ਜਾਰੀ ਹੁਕਮਾਂ ਵਿੱਚ ਸੁਣਵਾਈ ਕਰਨ ਵਾਲੇ ਜੱਜਾਂ ਦੇ ਬੈਂਚ ਅਤੇ ਉਨ੍ਹਾਂ ਵੱਲੋਂ ਸੁਣੇ ਜਾਣ ਵਾਲੇ ਮੁਕੱਦਮਿਆਂ ਦੀ ਸੂਚੀ ਜਾਰੀ ਕੀਤੀ ਹੈ।

    ਜਾਰੀ ਹੁਕਮਾਂ ਦੀ ਕਾਪੀ।
    ਜਾਰੀ ਹੁਕਮਾਂ ਦੀ ਕਾਪੀ।

    ਜਾਰੀ ਹੁਕਮਾਂ ਦੀ ਕਾਪੀ।
    ਜਾਰੀ ਹੁਕਮਾਂ ਦੀ ਕਾਪੀ।

    ਹਾਈਕੋਰਟ ਵੱਲੋਂ ਜਾਰੀ ਹੁਕਮਾਂ ਤਹਿਤ ਇਹ ਫਿਜ਼ੀਕਲ ਹੀਅਰਿੰਗ 4 ਅਕਤੂਬਰ ਤੋਂ 8 ਅਕਤੂਬਰ ਵਿਚਕਾਰ ਹੋਣੀਆਂ ਹਨ।

    ਜਾਰੀ ਹੁਕਮਾਂ ਦੀ ਕਾਪੀ।
    ਜਾਰੀ ਹੁਕਮਾਂ ਦੀ ਕਾਪੀ।

    ਜਾਰੀ ਹੁਕਮਾਂ ਦੀ ਕਾਪੀ।
    ਜਾਰੀ ਹੁਕਮਾਂ ਦੀ ਕਾਪੀ।

    ਪੱਤਰ ਵਿੱਚ ਸੁਣਵਾਈ ਲਈ ਪਹਿਲਾਂ 3 ਸਤੰਬਰ ਨੂੰ ਜਾਰੀ ਕੀਤੇ ਹੁਕਮਾਂ ਦੀਆਂ ਹਦਾਇਤਾਂ ਇੰਨ-ਬਿੰਨ ਲਾਗੂ ਰਹਿਣਗੀਆਂ।
    Published by:Krishan Sharma
    First published:

    Tags: Cases, High court

    ਅਗਲੀ ਖਬਰ