Home /News /punjab /

HBirthday: ਕੈਪਟਨ ਅਮਰਿੰਦਰ ਸਿੰਘ ਨੇ ਸਿਸਵਾਂ ਫਾਰਮ 'ਤੇ ਮਨਾਇਆ ਜਨਮ ਦਿਨ, ਵੇਖੋ

Happy Birthday Captain Amarinder Singh: ਪੰਜਾਬ ਲੋਕ ਕਾਂਗਰਸ (Punjab Lok Congress) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Amarinder Singh) ਅੱਜ (ਸ਼ੁੱਕਰਵਾਰ) ਨੂੰ 80 ਸਾਲ ਦੇ ਹੋ ਗਏ। ਕੈਪਟਨ ਵੱਲੋਂ ਆਪਣਾ ਜਨਮ ਦਿਨ ਧਰਮਪਤਨੀ ਪ੍ਰਨੀਤ ਕੌਰ ਨਾਲ ਸਿਸਵਾਂ ਵਿਖੇ ਮਹਿੰਦਰਾ ਪਾਰਕ ਵਿੱਚ ਮਨਾਇਆ ਗਿਆ।

ਹੋਰ ਪੜ੍ਹੋ ...
 • Share this:

  Happy Birthday Captain Amarinder Singh: ਪੰਜਾਬ ਲੋਕ ਕਾਂਗਰਸ (Punjab Lok Congress) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Amarinder Singh) ਅੱਜ (ਸ਼ੁੱਕਰਵਾਰ) ਨੂੰ 80 ਸਾਲ ਦੇ ਹੋ ਗਏ। ਕੈਪਟਨ ਵੱਲੋਂ ਆਪਣਾ ਜਨਮ ਦਿਨ ਧਰਮਪਤਨੀ ਪ੍ਰਨੀਤ ਕੌਰ ਨਾਲ ਸਿਸਵਾਂ ਵਿਖੇ ਮਹਿੰਦਰਾ ਪਾਰਕ ਵਿੱਚ ਮਨਾਇਆ ਗਿਆ।

  ਕੈਪਟਨ ਅਮਰਿੰਦਰ ਸਿੰਘ (Captain celebrates 80th birthday) ਨਾਲ ਉਨ੍ਹਾਂ ਦੇ ਜਨਮ ਦਿਨ ਦੀ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਸਮਰਥਕ ਅਤੇ ਰਿਸ਼ਤੇਦਾਰ ਜੁੜੇ ਹੋਏ ਸਨ। 80ਵੇਂ ਜਨਮ ਦਿਨ 'ਤੇ ਉਨ੍ਹਾਂ ਨੂੰ ਹਰ ਇੱਕ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਅਤੇ ਤੋਹਫਿਆਂ ਨਾਲ ਢੇਰ ਮੁਬਾਰਕਾਂ ਦਿੱਤੀਆਂ ਗਈਆਂ।

  ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਹੋਇਆ ਸੀ ਅਤੇ ਉਹ 80 ਸਾਲ ਦੇ ਗਏ ਹਨ। ਕੈਪਟਨ ਅਮਰਿੰਦਰ ਸਿੰਘ 4 ਵਾਰੀ ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਹਨ ਅਤੇ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸਤੋਂ ਇਲਾਵਾ ਉਹ 1980 ਵਿੱਚ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਹਨ।

  ਹਾਲਾਂਕਿ ਬੀਤੇ ਦਿਨ ਆਏ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਵਿੱਚ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਉਹ ਖੁਦ ਵੀ ਪਟਿਆਲਾ ਵਿਧਾਨ ਸਭਾ ਤੋਂ ਵੱਡੇ ਫਰਕ ਨਾਲ ਚੋਣ ਹਾਰ ਗਏ।

  Published by:Krishan Sharma
  First published:

  Tags: Birthday special, Captain Amarinder Singh, Punjab politics