• Home
  • »
  • News
  • »
  • punjab
  • »
  • CHANDIGARH PUNJAB NAVJOT SIDHU APPOINTED JAGTAR SINGH AND SURINDER DALLA AS MEDIA ADVISORS KS

ਨਵਜੋਤ ਸਿੱਧੂ ਨੇ ਜਗਤਾਰ ਸਿੰਘ ਅਤੇ ਸੁਰਿੰਦਰ ਡੱਲ੍ਹਾ ਨੂੰ ਮੀਡੀਆ ਸਲਾਹਕਾਰ ਕੀਤਾ ਨਿਯੁਕਤ

ਨਵਜੋਤ ਸਿੱਧੂ ਨੇ ਜਗਤਾਰ ਸਿੰਘ ਅਤੇ ਸੁਰਿੰਦਰ ਡੱਲ੍ਹਾ ਨੂੰ ਮੀਡੀਆ ਸਲਾਹਕਾਰ ਕੀਤਾ ਨਿਯੁਕਤ,

ਨਵਜੋਤ ਸਿੱਧੂ ਨੇ ਜਗਤਾਰ ਸਿੰਘ ਅਤੇ ਸੁਰਿੰਦਰ ਡੱਲ੍ਹਾ ਨੂੰ ਮੀਡੀਆ ਸਲਾਹਕਾਰ ਕੀਤਾ ਨਿਯੁਕਤ,

  • Share this:
    ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 2 ਨਵੇਂ ਮੀਡੀਆ ਸਲਾਹਕਾਰ ਨਿਯਕੁਤ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਦੌਰਾਨ ਸਿੱਧੂ ਵੱਲੋਂ ਪਹਿਲਾਂ ਵੀ ਚਾਰ ਸਲਾਹਕਾਰ ਨਿਯੁਕਤ ਕੀਤੇ ਗਏ ਹਨ।



    ਸਿੱਧੂ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇਨ੍ਹਾਂ ਮੀਡੀਆ ਸਲਾਹਕਾਰਾਂ ਵਿੱਚ ਜਗਤਾਰ ਸਿੰਘ ਸਿੱਧੂ ਅਤੇ ਪੱਤਰਕਾਰ ਸੁਰਿੰਦਰ ਡੱਲ੍ਹਾ ਸ਼ਾਮਲ ਹਨ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।

    ਸਿੱਧੂ ਨੇ ਜਾਰੀ ਨਿਯੁਕਤੀ ਪੱਤਰ ਵਿੱਚ ਕਿਹਾ ਕਿ ਉਹ ਨਿੱਜੀ ਤੌਰ 'ਤੇ ਦੋਵਾਂ ਆਗੂਆਂ ਦਾ ਸਵਾਗਤ ਕਰਦੇ ਹਨ ਅਤੇ ਹਰ ਪੰਜਾਬੀ ਦੇ ਬਿਹਤਰ ਭਵਿੱਖ ਲਈ ਉਹ ਦੂਰਅੰਦੇਸ਼ੀ ਨਾਲ ਕੰਮ ਕਰਨਗੇ।
    Published by:Krishan Sharma
    First published: