Home /News /punjab /

Punjab News: ਬਲਾਚੌਰ 'ਚ ਗਾਇਕ ਪ੍ਰੇਮ ਢਿੱਲੋਂ 'ਤੇ ਹਮਲਾ, ਸਟੇਜ 'ਤੇ ਚੜ੍ਹ ਕੇ ਜੜ੍ਹਿਆ ਥੱਪੜ

Punjab News: ਬਲਾਚੌਰ ਵਿੱਚ ਮੰਗਲਵਾਰ ਅਚਾਨਕ ਸਟੇਜ 'ਤੇ ਉਦੋਂ ਹੰਗਾਮਾ ਹੋ ਗਿਆ, ਜਦੋਂ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਖੁਸ਼ ਕਰ ਰਹੇ ਸਨ ਤਾਂ ਅਚਾਨਕ ਕਿਸੇ ਵਿਅਕਤੀ ਨੇ ਸਟੇਜ ਉਪਰ ਚੜ੍ਹ ਕੇ ਗਾਇਕ ਪ੍ਰੇਮ ਢਿੱਲੋਂ (Attack On Singer) 'ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਗਾਇਕ (Punjab Singer) ਪ੍ਰੇਮ ਢਿੱਲੋਂ (Prem Dhillon) ਨੂੰ ਅਜੇ 10 ਮਿੰਟ ਹੀ ਹੋਏ ਸਨ ਕਿ ਹਮਲਾਵਰ ਨੇ ਉਸ ਉਪਰ ਹਮਲਾ ਕਰਦੇ ਹੋਏ ਥੱਪੜ ਜੜ ਦਿੱਤਾ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Punjab News: ਬਲਾਚੌਰ ਵਿੱਚ ਮੰਗਲਵਾਰ ਅਚਾਨਕ ਸਟੇਜ 'ਤੇ ਉਦੋਂ ਹੰਗਾਮਾ ਹੋ ਗਿਆ, ਜਦੋਂ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਖੁਸ਼ ਕਰ ਰਹੇ ਸਨ ਤਾਂ ਅਚਾਨਕ ਕਿਸੇ ਵਿਅਕਤੀ ਨੇ ਸਟੇਜ ਉਪਰ ਚੜ੍ਹ ਕੇ ਗਾਇਕ ਪ੍ਰੇਮ ਢਿੱਲੋਂ (Attack On Singer) 'ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਗਾਇਕ (Punjab Singer) ਪ੍ਰੇਮ ਢਿੱਲੋਂ (Prem Dhillon) ਨੂੰ ਅਜੇ 10 ਮਿੰਟ ਹੀ ਹੋਏ ਸਨ ਕਿ ਹਮਲਾਵਰ ਨੇ ਉਸ ਉਪਰ ਹਮਲਾ ਕਰਦੇ ਹੋਏ ਥੱਪੜ ਜੜ ਦਿੱਤਾ।

    ਗਾਇਕ ਪ੍ਰੇਮ ਢਿੱਲੋਂ ਦੇ ਨਾਲ ਸਿੱਪੀ ਗਿੱਲ ਅਤੇ ਸੁਲਤਾਨ ਵੀ ਹਾਜ਼ਰ ਸਨ। ਪਰੰਤੂ ਜਦੋਂ ਗਾਇਕ ਪ੍ਰੇਮ ਢਿੱਲੋਂ ਆਪਣੇ ਗੀਤ ਸੁਣਾਉਣ ਲੱਗੇ ਤਾਂ ਅਜੇ ਕੁੱਝ ਸਮਾਂ ਹੀ ਹੋਇਆ ਸੀ ਕਿ ਘਟਨਾ ਵਾਪਰ ਗਈ। ਗਾਇਕ ਢਿੱਲੋਂ ਬਲਾਚੌਰ ਦੇ ਡੀਏਬੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਪ੍ਰੋਗਰਾਮ ਵਿੱਚ ਗਾਇਕ ਪ੍ਰੇਮ ਢਿੱਲੋਂ ਸਟੇਜ ’ਤੇ ਗੀਤ ਗਾ ਰਿਹਾ ਸੀ। ਇਸ ਤੋਂ ਬਾਅਦ ਇਕ ਨੌਜਵਾਨ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਮਲੇ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ।

    ਹਮਲਾਵਰ ਦੀ ਪਛਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਗੁਰ ਚਾਹਲ ਵੱਜੋਂ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਬੱਡੀ ਮੈਚ ਤੋਂ ਬਾਅਦ ਗਾਇਕ ਪ੍ਰੇਮ ਢਿੱਲੋਂ ਪਿੰਡ ਵਾਸੀਆਂ ਨੇ ਸ਼ੋਅ ਲਈ ਬੁਲਾਇਆ ਸੀ।

    Published by:Krishan Sharma
    First published:

    Tags: Attack, Punjab, Punjabi singer, Singer, Social media