Home /News /punjab /

Firing: ਚੰਡੀਗੜ੍ਹ ਦੇ ਸੈਕਟਰ 22 ਸਥਿਤ ਹੋਟਲ 'ਚ ਚੱਲੀਆਂ ਗੋਲੀ, ਪੁਲਿਸ ਮੁਲਾਜ਼ਮ ਦੇ ਢਿੱਡ ਵਿਚੋਂ ਲੰਘੀ, PGI ਦਾਖਲ

Firing: ਚੰਡੀਗੜ੍ਹ ਦੇ ਸੈਕਟਰ 22 ਸਥਿਤ ਹੋਟਲ 'ਚ ਚੱਲੀਆਂ ਗੋਲੀ, ਪੁਲਿਸ ਮੁਲਾਜ਼ਮ ਦੇ ਢਿੱਡ ਵਿਚੋਂ ਲੰਘੀ, PGI ਦਾਖਲ

Firing in Chandigarh News: ਸਿਟੀ ਬਿਊਟੀਫੁੱਲ ਦੇ ਸੈਕਟਰ 22 ਸਥਿਤ ਹੋਟਲ ਡਾਇਮੰਡ ਪਲਾਜ਼ਾ 'ਤੇ ਏ.ਕੇ.-47 ਨਾਲ ਫਾਇਰਿੰਗ (Firing) ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ 'ਚ ਪੰਜਾਬ ਪੁਲਿਸ (Punjab Police) ਦਾ ਇੱਕ ਜਵਾਨ ਜ਼ਖ਼ਮੀ ਹੋ (One Policeman injured) ਗਿਆ ਹੈ। ਗੋਲੀ ਸ਼ੀਸ਼ੇ ਵਿੱਚ ਵੜ ਕੇ ਪੁਲਿਸ ਮੁਲਾਜ਼ਮ ਦੇ ਢਿੱਡ ਵਿੱਚੋਂ ਲੰਘ ਗਈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Firing in Chandigarh News: ਸਿਟੀ ਬਿਊਟੀਫੁੱਲ ਦੇ ਸੈਕਟਰ 22 ਸਥਿਤ ਹੋਟਲ ਡਾਇਮੰਡ ਪਲਾਜ਼ਾ 'ਤੇ ਏ.ਕੇ.-47 ਨਾਲ ਫਾਇਰਿੰਗ (Firing) ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ 'ਚ ਪੰਜਾਬ ਪੁਲਿਸ (Punjab Police) ਦਾ ਇੱਕ ਜਵਾਨ ਜ਼ਖ਼ਮੀ ਹੋ (One Policeman injured) ਗਿਆ ਹੈ। ਗੋਲੀ ਸ਼ੀਸ਼ੇ ਵਿੱਚ ਵੜ ਕੇ ਪੁਲਿਸ ਮੁਲਾਜ਼ਮ ਦੇ ਢਿੱਡ ਵਿੱਚੋਂ ਲੰਘ ਗਈ। ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਦੇਰ ਰਾਤ ਕਰੀਬ ਡੇਢ ਵਜੇ ਹੋਟਲ ਪਹੁੰਚੇ ਸਨ।

    ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇੱਕ ਕਰਮਚਾਰੀ ਬਾਥਰੂਮ ਗਿਆ ਸੀ। ਉੱਥੇ ਹੀ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਸੀ ਪਰ ਪੁਲਿਸਜਾਂਚ 'ਚ ਜੁਟੀ ਹੋਈ ਹੈ।

    ਜ਼ਖ਼ਮੀ ਪੁਲਿਸਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜਿਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਕਮਰੇ ਵਿੱਚ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ ਸੌਂ ਰਿਹਾ ਸੀ।

    ਦੋਵੇਂ ਸਿਪਾਹੀ ਇੱਕ ਕਾਰੋਬਾਰੀ ਦੇ ਗੰਨਮੈਨ ਦੱਸੇ ਜਾਂਦੇ ਹਨ। ਕਾਰੋਬਾਰੀ ਰਾਤ ਨੂੰ ਨੇੜਲੇ ਹੋਟਲ ਵਿੱਚ ਸੌਂ ਰਿਹਾ ਸੀ ਅਤੇ ਇਹ ਦੋਵੇਂ ਹੋਟਲ ਡਾਇਮੰਡ ਪਲਾਜ਼ਾ ਵਿੱਚ ਠਹਿਰੇ ਸਨ।

    ਜ਼ਖਮੀ ਕੋਲੋਂ ਮਿਲੇ ਪਛਾਣ ਪੱਤਰ ਮੁਤਾਬਕ ਉਸ ਦੀ ਪਛਾਣ ਪੰਜਾਬ ਪੁਲਸ ਦੇ ਜਵਾਨ ਦੀਪਕ ਵਜੋਂ ਹੋਈ ਹੈ। ਚੰਡੀਗੜ੍ਹ ਪੁਲਿਸਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਸੰਭਾਵਨਾ ਜਤਾਈ ਹੈ ਕਿ ਕਾਂਸਟੇਬਲ ਦੀਪਕ ਨੇ ਗਲਤੀ ਨਾਲ ਆਪਣੀ ਸਰਵਿਸ ਗੰਨ ਏ.ਕੇ.-47 ਤੋਂ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ ਵਿੱਚ ਲੱਗੀ।
    Published by:Krishan Sharma
    First published:

    Tags: Chandigarh, Firing, Punjab Police

    ਅਗਲੀ ਖਬਰ