Home /News /punjab /

ਕਾਂਗਰਸੀ ਵਿਧਾਇਕ ਨੂੰ ਪੰਜਾਬੀ ਯੂਨੀ. ਦੇ ਵੀਸੀ ਨੂੰ RSS ਦਾ ਏਜੰਟ ਕਹਿਣਾ ਪਿਆ ਮਹਿੰਗਾ, ਮਿਲਿਆ ਕਾਨੂੰਨੀ ਨੋਟਿਸ

ਕਾਂਗਰਸੀ ਵਿਧਾਇਕ ਨੂੰ ਪੰਜਾਬੀ ਯੂਨੀ. ਦੇ ਵੀਸੀ ਨੂੰ RSS ਦਾ ਏਜੰਟ ਕਹਿਣਾ ਪਿਆ ਮਹਿੰਗਾ, ਮਿਲਿਆ ਕਾਨੂੰਨੀ ਨੋਟਿਸ

ਕਾਂਗਰਸੀ ਵਿਧਾਇਕ (Congress MLA) ਮਦਨ ਲਾਲ ਜਲਾਲਪੁਰ (Madan Lal Jalalpur) ਨੂੰ ਪੰਜਾਬੀ ਯੂਨੀਵਰਸਿਟੀ (Punjabi University VC) ਦੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਏਜੰਟ ਕਹਿਣਾ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ। ਵੀਸੀ ਪ੍ਰੋ. ਅਰਵਿੰਦ (VC Prof. Arvind) ਨੇ ਵਿਧਾਇਕ ਨੂੰ ਇਸ ਸਬੰਧੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: ਕਾਂਗਰਸੀ ਵਿਧਾਇਕ (Congress MLA) ਮਦਨ ਲਾਲ ਜਲਾਲਪੁਰ (Madan Lal Jalalpur) ਨੂੰ ਪੰਜਾਬੀ ਯੂਨੀਵਰਸਿਟੀ (Punjabi University VC) ਦੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਏਜੰਟ ਕਹਿਣਾ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ। ਵੀਸੀ ਪ੍ਰੋ. ਅਰਵਿੰਦ (VC Prof. Arvind) ਨੇ ਵਿਧਾਇਕ ਨੂੰ ਇਸ ਸਬੰਧੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਸਦੀ ਪੁਸ਼ਟੀ ਵੀਸੀ ਦੇ ਵਕੀਲ ਹਰਚੰਦ ਸਿੰਘ ਬਾਠ ਨੇ ਕੀਤੀ ਹੈ।

    ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet singh Channi) ਦੀ ਪਟਿਆਲਾ ਯੂਨੀਵਰਸਿਟੀ (Patiala University) ਦੀ ਫੇਰੀ ਦੌਰਾਨ ਹਾਈ ਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ ਸੀ। ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ (MLA Madan Lal Jalalpur) ਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC Punjabi university)  ਨੂੰ ਆਰਐਸਐਸ (RSS) ਦਾ ਏਜੰਟ ਤੱਕ ਕਹਿ ਦਿੱਤਾ ਸੀ।

    ਪੜੋ ਪੂਰੀ ਖ਼ਬਰ ਤੇ ਵੇਖੋ ਵੀਡੀਓ, ਕਿਵੇਂ ਅੱਗ ਬਬੂਲਾ ਹੋਇਆ ਸੀ ਵਿਧਾਇਕ

    ਵੀਸੀ ਦੇ ਵਕੀਲ ਹਰਚੰਦ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਇਕ ਨੂੰ ਕਾਨੂੰਨੀ ਨੋਟਿਸ ਉਨ੍ਹਾਂ ਦੇ ਪਤੇ 'ਤੇ ਰਜਿਸਟਰੀ ਅਤੇ ਵਟਸਐਪ ਉਪਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਦਨ ਲਾਲ ਜਲਾਲਪੁਰ ਨੂੰ 15 ਦਿਨਾਂ ਦੇ ਅੰਦਰ ਲਿਖਤੀ ਮੁਆਫ਼ੀ ਮੰਗਣ ਦੀ ਗੱਲ ਕੀਤੀ ਗਈ ਹੈ।

    ਬਾਠ ਨੇ ਦੱਸਿਆ ਕਿ ਜੇਕਰ ਕਾਂਗਰਸੀ ਵਿਧਾਇਕ ਮੁਆਫ਼ੀ ਨਹੀਂ ਮੰਗਦਾ ਤਾਂ 20 ਕਰੋੜ ਦਾ ਹਰਜਨਾ ਭਰਨ ਅਤੇ ਅਪਰਾਧਿਕ ਮਾਮਲੇ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਦੇ ਕਲਾਈਂਟ ਨੂੰ ਭਰੀ ਸਭਾ ਵਿੱਚ ਆਰਐਸਐਸ ਦਾ ਏਜੰਟ ਕਿਹਾ ਗਿਆ ਹੈ, ਜੋ ਕਿ ਬਹੁਤ ਹੀ ਗਲਤ ਸ਼ਬਦਾਵਲੀ ਵਰਤੀ ਗਈ ਸੀ।
    Published by:Krishan Sharma
    First published:

    Tags: Charanjit Singh Channi, Congress, Patiala, Punjab government, Punjab politics, Punjabi university

    ਅਗਲੀ ਖਬਰ