Home /News /punjab /

ਅਕਾਲੀ ਦਲ ਵੱਲੋਂ ਇਸਤਰੀ ਵਿੰਗ ਦੀ ਚੰਡੀਗੜ੍ਹ ਇਕਾਈ ਦਾ ਵਿਸਤਾਰ, ਵੇਖੋ ਸੂਚੀ 

ਅਕਾਲੀ ਦਲ ਵੱਲੋਂ ਇਸਤਰੀ ਵਿੰਗ ਦੀ ਚੰਡੀਗੜ੍ਹ ਇਕਾਈ ਦਾ ਵਿਸਤਾਰ, ਵੇਖੋ ਸੂਚੀ 

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਆਗੂਆਂ ਬੀਬੀ ਹਰਜਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ ਅਤੇ ਚੰਡੀਗੜ੍ਹ ਯੂਨਿਟ ਦੀ ਸਾਬਕਾ ਪ੍ਰਧਾਨ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਨੂੰ ਚੰਡੀਗੜ੍ਹ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

  • Share this:

    ਚੰਡੀਗੜ੍ਹ: ਇਸਤਰੀ ਅਕਾਲੀ ਦਲ (Akali Dal) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦੀ ਚੰਡੀਗੜ੍ਹ ਯੂਨਿਟ ਦੀ ਪ੍ਰਧਾਨ ਬੀਬੀ ਸਤਵੰਤ ਕੌਰ ਜੌਹਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਚੰਡੀਗੜ੍ਹ ਯੂਨਿਟ ਦਾ ਵਿਸਥਾਰ ਕਰ ਦਿੱਤਾ।

    ਬੁੱਧਵਾਰ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਆਗੂਆਂ ਬੀਬੀ ਹਰਜਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ ਅਤੇ ਚੰਡੀਗੜ੍ਹ ਯੂਨਿਟ ਦੀ ਸਾਬਕਾ ਪ੍ਰਧਾਨ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਨੂੰ ਚੰਡੀਗੜ੍ਹ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਜਿਨ੍ਹਾਂ ਬਾਕੀ ਸੀਨੀਅਰ ਬੀਬੀਆਂ ਨੂੰ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਬੀਬੀ ਮਨਜੀਤ ਕੌਰ ਸੈਕਟਰ-43, ਮੀਤ ਪ੍ਰਧਾਨਾਂ ਵਿੱਚ ਬੀਬੀ ਪਰਮਜੀਤ ਕੌਰ ਸੈਕਟਰ-44, ਬੀਬੀ ਰੀਨਾ ਮਹਾਜਨ ਸੈਕਟਰ-63, ਬੀਬੀ ਪ੍ਰਕਾਸ਼ ਕੌਰ ਸੈਕਟਰ-40 ਅਤੇ ਬੀਬੀ ਤਰਨਜੀਤ ਕੌਰ ਦੇ ਨਾਮ ਸ਼ਾਮਲ ਹਨ।

    ਇਸਤੋਂ ਇਲਾਵਾ ਜਨਰਲ ਸਕੱਤਰਾਂ ਵਿੱਚ ਬੀਬੀ ਜਸਵੰਤ ਕੌਰ ਸੈਕਟਰ-35, ਬੀਬੀ ਪਰਮਜੀਤ ਕੌਰ ਮਨੀਮਾਜਰਾ, ਬੀਬੀ ਪਵਨਦੀਪ ਕੌਰ ਅਤੇ ਬੀਬੀ  ਪਰਮਿੰਦਰਪਾਲ ਕੌਰ, ਬੀਬੀ ਸੁਨੀਤਾ ਕੁਮਾਰੀ ਨੂੰ ਪ੍ਰਧਾਨ ਆਈ.ਟੀ ਵਿੰਗ, ਜਨਰਲ ਸਕੱਤਰ ਆਈ.ਟੀ ਵਿੰਗ ਬੀਬੀ ਸੁਨੀਲ ਰਾਣੀ ਸੈਕਟਰ-41 ਅਤੇ ਸੰਯੁਕਤ ਸਕੱਤਰ ਵੱਜੋਂ ਬੀਬੀ ਕਰਮਜੀਤ ਕੌਰ ਮਨੀਮਾਜਰਾ ਨੂੰ ਲਾਇਆ ਗਿਆ ਹੈ।

    ਇਸਦੇ ਨਾਲ ਹੀ ਜਥੇਬੰਦਕ ਸਕੱਤਰ ਬੀਬੀ ਹਰਕੇਸ਼ ਕੌਰ ਸਹੋਤਾ, ਸਰਕਲ ਪ੍ਰਧਾਨਾਂ ਬੀਬੀ ਰਣਦੀਪ ਕੌਰ ਖੁੱਡਾ ਅਲੀਸ਼ੇਰ, ਬੀਬੀ ਜਸਪਾਲ ਕੌਰ ਮਨੀਮਾਜਰਾ ਅਤੇ  ਬੀਬੀ ਸੁਖਵਿੰਦਰ ਕੌਰ ਬੜੈਲ ਦੇ ਨਾਮ ਸ਼ਾਮਲ ਹਨ, ਜਦਕਿ ਸੈਕਟਰ ਪ੍ਰਧਾਨਾਂ ਵਿੱਚ ਬੀਬੀ ਸਰਬਜੀਤ ਕੌਰ ਬੜੈਲ, ਬੀਬੀ ਨਿਰਮਲ ਕੌਰ ਮਨੀਮਾਜਰਾ, ਬੀਬੀ ਮਨਜੀਤ ਕੌਰ ਸੈਕਟਰ- 37 ਅਤੇ ਬੀਬੀ ਸੁਖਵਿੰਦਰ ਕੌਰ ਧਨਾਸ ਅਤੇ ਪਿੰਡ ਪ੍ਰਧਾਨ ਬੀਬੀ ਤੇਜ ਕੌਰ ਖੁੱਡਾ ਅਲੀਸ਼ੇਰ ਨੂੰ ਬਣਾਇਆ ਗਿਆ ਹੈ।

    Published by:Krishan Sharma
    First published:

    Tags: Akali Dal, Jagir, Punjab politics, Women's empowerment