• Home
  • »
  • News
  • »
  • punjab
  • »
  • CHANDIGARH PUNJAB POLITICS KEJRIWAL TO RETURN TO PUNJAB ON DECEMBER 2 TO CONDUCT TIRANGA YATRA IN PATHANKOT KS

ਕੇਜਰੀਵਾਲ 2 ਦਸੰਬਰ ਨੂੰ ਮੁੜ ਆਉਣਗੇ ਪੰਜਾਬ, ਪਠਾਨਕੋਟ 'ਚ ਕਰਨਗੇ 'ਤਿਰੰਗਾ ਯਾਤਰਾ'

Punjab Politics: ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਕਨੀਵਨਰ 2 ਦਸੰਬਰ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਦੇ ਪ੍ਰਚਾਰ ਲਈ ਆ ਰਹੇ ਹਨ।

  • Share this:
    ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2 ਦਸੰਬਰ ਮੁੜ ਇੱਕ ਵਾਰੀ ਪੰਜਾਬ ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵੀ ਉਹ ਪੰਜਾਬ ਦੌਰੇ 'ਤੇ ਆਏ ਸਨ ਅਤੇ ਅਧਿਆਪਕਾਂ ਦੇ ਧਰਨੇ ਵਿੱਚ ਹਿੱਸਾ ਲਿਆ ਸੀ ਅਤੇ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਸਨ।

    ਹੁਣ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਕਨੀਵਨਰ 2 ਦਸੰਬਰ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਦੇ ਪ੍ਰਚਾਰ ਲਈ ਆ ਰਹੇ ਹਨ।

     ਨਿਊਜ਼ ਏਜੰਸੀ ਏਨਐਨਆਈ ਦੇ ਟਵੀਟ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਇਸ ਵਾਰ ਤਿਰੰਗਾ ਯਾਤਰਾ ਕਰਨਗੇ, ਜੋ ਕਿ ਪਠਾਨਕੋਟ ਵਿੱਚ ਹੋਵੇਗੀ। ਉਨ੍ਹਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਵੀ ਤਿਰੰਗਾ ਯਾਤਰਾ ਵਿੱਚ ਨਾਲ ਹੋਣਗੇ।
    Published by:Krishan Sharma
    First published: