• Home
  • »
  • News
  • »
  • punjab
  • »
  • CHANDIGARH PUNJAB TRANSFER NEWS PUNJAB GOVERNMENT TRANSFERS IAS AND PCS OFFICERS KS

Punjab Transfer News: ਪੰਜਾਬ ਸਰਕਾਰ ਵੱਲੋਂ ਆਈਏਐਸ ਅਤੇ ਪੀਸੀਐਸ ਅਫਸਰਾਂ ਦਾ ਤਬਾਦਲਾ

Punjab News: ਪੰਜਾਬ ਵਿੱਚ ਰੋਜ਼ਾਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ (Punjab government) ਵੱਲੋਂ ਪ੍ਰਸ਼ਾਸਨਿਕ ਫੇਰਬਦਲ (Administrative reshuffle) ਕੀਤੇ ਜਾ ਰਹੇ ਹਨ। ਬੀਤੇ ਦਿਨ ਜਿਥੇ ਵੱਡੀ ਗਿਣਤੀ ਅਧਿਕਾਰੀਆ ਦਾ ਤਬਾਦਲਾ ਕੀਤਾ ਗਿਆ ਹੈ, ਉਥੇ ਅੱਜ ਇੱਕ ਆਈਏਐਸ (IAS) ਅਤੇ 2 ਪੀਸੀਐਸ (PCS) ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

  • Share this:
    ਚੰਡੀਗੜ੍ਹ: Punjab News: ਪੰਜਾਬ ਵਿੱਚ ਰੋਜ਼ਾਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ (Punjab government) ਵੱਲੋਂ ਪ੍ਰਸ਼ਾਸਨਿਕ ਫੇਰਬਦਲ (Administrative reshuffle) ਕੀਤੇ ਜਾ ਰਹੇ ਹਨ। ਬੀਤੇ ਦਿਨ ਜਿਥੇ ਵੱਡੀ ਗਿਣਤੀ ਅਧਿਕਾਰੀਆ ਦਾ ਤਬਾਦਲਾ ਕੀਤਾ ਗਿਆ ਹੈ, ਉਥੇ ਅੱਜ ਇੱਕ ਆਈਏਐਸ (IAS) ਅਤੇ 2 ਪੀਸੀਐਸ (PCS) ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

    ਪੰਜਾਬ ਸਰਕਾਰ ਵੱਲੋਂ ਜਾਰੀ ਤਬਾਦਲਾ ਨੋਟੀਫਿਕੇਸ਼ਨ।


    ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ ਆਈਏਐਸ ਅਧਿਕਾਰੀ ਵਿੱਚ ਰਾਜੀਵ ਪ੍ਰਸ਼ਾਰ ਸ਼ਾਮਲ ਹਨ, ਜਦਕਿ ਇੱਕ ਆਈਐਫਐਸ ਅਧਿਕਾਰੀ ਚੁਰਚਿਲ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ।

    ਇਸਦੇ ਨਾਲ ਹੀ ਦੋ ਆਈਪੀਐਸ ਅਧਿਕਾਰੀਆਂ ਵਿੱਚ ਸ੍ਰੀਮਤੀ ਦਲਜੀਤ ਕੌਰ ਅਤੇ ਚਰਨਦੀਪ ਸਿੰਘ ਸ਼ਾਮਲ ਹਨ।
    Published by:Krishan Sharma
    First published: