Home /News /punjab /

ਬਰਨਾਲਾ ਦੇ ਭਦੌੜ 'ਚ ਦੋਸਤ ਨੇ ਦੋਸਤ ਦੀ ਨਾਬਾਲਗ ਧੀ ਨਾਲ ਕੀਤਾ ਜਬਰ-ਜਨਾਹ, ਕੇਸ ਦਰਜ

ਬਰਨਾਲਾ ਦੇ ਭਦੌੜ 'ਚ ਦੋਸਤ ਨੇ ਦੋਸਤ ਦੀ ਨਾਬਾਲਗ ਧੀ ਨਾਲ ਕੀਤਾ ਜਬਰ-ਜਨਾਹ, ਕੇਸ ਦਰਜ

ਤਪਾ ਮੰਡੀ ਵਿਖੇ ਪਿੰਡ ਭਦੌੜ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਹੈ। ਕਥਿਤ ਦੋਸ਼ੀ ਲੜਕੀ ਦੇ ਪਿਤਾ ਦਾ ਦੋਸਤ ਹੈ, ਜੋ ਨਗਰ ਕੌਂਸਲ ਭਦੌੜ ਦਾ ਹੀ ਮੌਜੂਦਾ ਕੌਂਸਲਰ ਹੈ। ਪੁਲਿਸ ਨੇ ਪਿਤਾ ਦੀ ਸਿ਼ਕਾਇਤ 'ਤੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਹੋਰ ਪੜ੍ਹੋ ...
  • Share this:

ਕਹਿੰਦੇ ਨੇ ਕਿ ਦੋਸਤ ਹੀ ਦੋਸਤ ਦਾ ਸੱਚਾ ਸਾਥੀ ਹੁੰਦਾ ਹੈ, ਪਰ ਬਰਨਾਲਾ ਵਿੱਚ ਇੱਕ ਦੋਸਤ ਨੇ ਇਸ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਕਾਰਾ ਕੀਤਾ ਹੈ, ਜਿਸ ਨੇ ਆਪਣੇ ਦੋਸਤ ਦੀ ਧੀ ਨੂੰ ਹੀ ਆਪਣੀ ਹਵਸ ਦਾ ਸਿ਼ਕਾਰ ਬਣਾ ਲਿਆ। ਤਪਾ ਮੰਡੀ ਵਿਖੇ ਪਿੰਡ ਭਦੌੜ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਹੈ। ਕਥਿਤ ਦੋਸ਼ੀ ਲੜਕੀ ਦੇ ਪਿਤਾ ਦਾ ਦੋਸਤ ਹੈ, ਜੋ ਨਗਰ ਕੌਂਸਲ ਭਦੌੜ ਦਾ ਹੀ ਮੌਜੂਦਾ ਕੌਂਸਲਰ ਹੈ। ਪੁਲਿਸ ਨੇ ਪਿਤਾ ਦੀ ਸਿ਼ਕਾਇਤ 'ਤੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਥਾਣਾ ਭਦੌੜ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਮਨਾਕ ਕਾਰਾ ਕਰਨ ਵਾਲਾ ਮੁਲਜ਼ਮ ਲੜਕੀ ਦੇ ਪਿਤਾ ਦਾ ਦੋਸਤ ਸੀ। ਲੜਕੀ ਦਾ ਪਿਤਾ ਜਦੋਂ ਕੰਬਾਇਨ ਦਾ ਕੰਮ ਕਰਨ ਬਿਹਾਰ ਗਿਆ ਹੋਇਆ ਸੀ ਤਾਂ ਪਿਛੋਂ ਮੁਲਜ਼ਮ ਨੇ ਉਸਦੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ।

ਬੀਤੇ ਦਿਨੀ ਜਦੋਂ ਲੜਕੀ ਦਾ ਪਿਤਾ ਪਰਤਿਆ ਤਾਂ ਲੜਕੀ ਨੇ ਹੱਡਬੀਤੀ ਦੱਸੀ। ਉਪਰੰਤ ਥਾਣਾ ਭਦੌੜ ਪੁਲਿਸ ਨੇ ਪੀੜਤ ਦਾ ਮੈਡੀਕਲ ਕਰਵਾ ਕੇ ਲਾਭ ਸਿੰਘ ਵਾਸੀ ਭਦੌੜ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Published by:Krishan Sharma
First published:

Tags: Barnala, Crime against women, Punjab Police