Home /News /punjab /

Chandigarh : ਸੈਕਟਰ-47 'ਚ ਦੁਸਹਿਰੇ ਤੋਂ ਪਹਿਲਾਂ ਹੀ ਸ਼ਰਾਰਤੀਆਂ ਨੇ ਫੂਕਿਆ ਮੇਘਨਾਥ ਦਾ ਪੁਤਲਾ

ਡੇਰਾਬੱਸੀ ਵਿੱਚ ਵੀ ਦੇਰ ਰਾਤ ਰਾਵਣ ਦਾ ਪੁਤਲਾ ਫੂਕ ਦਿੱਤਾ ਗਿਆ। ਡੇਰਾਬੱਸੀ ਦੇ ਰਾਮਲੀਲਾ ਦੁਸਹਿਰਾ ਗਰਾਊਂਡ ਵਿੱਚ ਰਾਵਣ ਨੂੰ ਅੱਗ ਲੱਗਾ ਦਿੱਤੀ,

  • Share this:

    ਚੰਡੀਗੜ੍ਹ-  ਅੱਜ ਪੂਰੇ ਦੇਸ਼ ਵਿੱਚ ਵਿਜੇ ਦਸਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ  ਸੈਕਟਰ-47 ਤੋ ਵੱਡੀ ਖਬਰ ਆਈ ਹੈ, ਜਿੱਥੇ  ਦੁਸਹਿਰੇ ਤੋਂ ਪਹਿਲਾਂ ਹੀ ਸ਼ਰਾਰਤੀਆਂ ਨੇ ਮੇਘਨਾਥ ਦਾ ਪੁਤਲਾ ਫੂਕ ਦਿੱਤਾ ਹੈ। ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 46 ਦੁਸਹਿਰਾ ਗਰਾਊਂਡ ਵਿੱਚ ਜਿੱਥੇ ਇੱਕ ਹੋਰ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਮੇਘਨਾਥ ਦਾ ਪੁਤਲਾ ਫੂਕ ਦਿੱਤਾ। ਚੰਡੀਗੜ੍ਹ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 2 ਵਜੇ ਫਾਰਚੂਨਰ ਕਾਰ 'ਚ ਕੁਝ ਨੌਜਵਾਨ ਆਏ ਸਨ, ਜਿਨ੍ਹਾਂ ਨੇ ਇਸ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।    Published by:Ashish Sharma
    First published:

    Tags: Chandigarh, Dussehra 2022, Mohali