Sangrur By-Election: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ (Simranjeet Singh Mann) 5822 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾਇਆ।
ਦੂਜੇ ਨੰਬਰ 'ਤੇ ਗੁਰਮੇਲ ਸਿੰਘ (Gurmail Singh) ਹਨ, ਜਿਨ੍ਹਾਂ ਨੂੰ 2,47, 332, ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 79,668, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 66, 298 ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 44, 428 ਵੋਟਾਂ ਪਈਆਂ ਹਨ।
ਮੁਕੰਮਲ ਚੋਣ ਨਤੀਜਾ

ਲੀਡ ਗ੍ਰਾਫ।
ਸਮਾਂ 1:13: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 6916 ਵੋਟਾਂ ਅੱਗੇ ਹਨ

ਲੀਡ ਗ੍ਰਾਫ।
ਸਮਾਂ 1:06: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 6916 ਵੋਟਾਂ ਅੱਗੇ ਹਨ

ਲੀਡ ਗ੍ਰਾਫ।
ਸਮਾਂ 12:40: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ ਅੱਗੇ ਹਨ
ਕਮਲਦੀਪ ਕੌਰ, ਅਕਾਲੀ ਦਲ ਬਾਦਲ- 43147 ਹੈ
ਕੇਵਲ ਸਿੰਘ ਢਿੱਲੋਂ, ਭਾਜਪਾ.. 64931
ਗੁਰਮੇਲ ਸਿੰਘ, ਆਪ.. 238989
ਦਲਬੀਰ ਸਿੰਘ ਗੋਲਡੀ, ਕਾਂਗਰਸ.. 78051
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ.. 243834
ਸਮਾਂ 12:35: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ ਅੱਗੇ ਹਨ
ਕਮਲਦੀਪ ਕੌਰ, ਅਕਾਲੀ ਦਲ ਬਾਦਲ- 42990 ਹੈ
ਕੇਵਲ ਸਿੰਘ ਢਿੱਲੋਂ, ਭਾਜਪਾ.. 64237
ਗੁਰਮੇਲ ਸਿੰਘ, ਆਪ.. 237645
ਦਲਬੀਰ ਸਿੰਘ ਗੋਲਡੀ, ਕਾਂਗਰਸ.. 77546
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ.. 242488
ਸਮਾਂ 12:31: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 4843 ਵੋਟਾਂ ਨਾਲ ਅੱਗੇ ਹਨ
ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 4843 ਵੋਟਾਂ ਨਾਲ ਅੱਗੇ ਹਨ
ਸਿਮਰਨਜੀਤ ਸਿੰਘ ਮਾਨ-240611
ਤੁਸੀਂ - 235484
ਕਾਂਗਰਸ - 76558
ਭਾਜਪਾ - 63917
ਸ਼੍ਰੋਮਣੀ ਅਕਾਲੀ ਦਲ - 42629
ਸਮਾਂ 12:20: ਸੁਨਾਮ ਵਿਧਾਨ ਸਭਾ ਹਲਕੇ ਦੇ 16 ਰਾਊਾਡ ਹੋਏ ਸਮੁੱਚੇ ਚੋਣ ਹਲਕੇ ਤੋਂ ਆਮ ਆਦਮੀ ਪਾਰਟੀ 1488 ਵੋਟਾਂ ਨਾਲ ਜੇਤੂ ਰਹੀ...
ਕਮਲਦੀਪ ਕੌਰ, ਅਕਾਲੀ ਦਲ ਬਾਦਲ ... 5673
ਕੇਵਲ ਸਿੰਘ ਢਿੱਲੋਂ, ਬੀ.ਜੇ.ਪੀ 7822
ਗੁਰਮੇਲ ਸਿੰਘ, ਆਪ.. 36012
ਦਲਬੀਰ ਸਿੰਘ ਗੋਲਡੀ, ਕਾਂਗਰਸ.. 6173
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ.. 34524
ਸਮਾਂ 12:17: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 4603 ਵੋਟਾਂ ਨਾਲ ਅੱਗੇ ਹਨ
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ.. 236546
ਗੁਰਮੇਲ ਸਿੰਘ, ਆਪ.. 230964
ਦਲਬੀਰ ਸਿੰਘ ਗੋਲਡੀ, ਕਾਂਗਰਸ.. 75175
ਕੇਵਲ ਸਿੰਘ ਢਿੱਲੋਂ, ਭਾਜਪਾ.. 63038
ਕਮਲਦੀਪ ਕੌਰ, ਅਕਾਲੀ ਦਲ ਬਾਦਲ- 41719
ਸਮਾਂ 12:05: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 4603 ਵੋਟਾਂ ਨਾਲ ਅੱਗੇ ਹਨ

ਲੀਡ ਗ੍ਰਾਫ।
ਸਮਾਂ 11:50: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 4049 ਵੋਟਾਂ ਨਾਲ ਅੱਗੇ ਹਨ

ਲੀਡ ਗ੍ਰਾਫ।
ਸਮਾਂ 11:50: ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 3069 ਵੋਟਾਂ ਨਾਲ ਅੱਗੇ ਹਨ
ਸਿਮਰਨਜੀਤ ਸਿੰਘ ਮਾਨ-211179
ਤੁਸੀਂ - 208110
ਕਾਂਗਰਸ - 69246
ਭਾਜਪਾ - 59158
ਸ਼੍ਰੋਮਣੀ ਅਕਾਲੀ ਦਲ - 37274
ਸਮਾਂ 11:42: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਹੁਣ ਤੱਕ...
ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਤੋਂ 3279 ਵੋਟਾਂ ਨਾਲ ਅੱਗੇ ਹਨ
ਸਿਮਰਨਜੀਤ ਸਿੰਘ ਮਾਨ-203885
ਤੁਸੀਂ - 200606
ਕਾਂਗਰਸ - 66316
ਭਾਜਪਾ - 56259
ਸ਼੍ਰੋਮਣੀ ਅਕਾਲੀ ਦਲ - 35932
ਸਮਾਂ 11:35: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਹੁਣ ਤੱਕ...
Kamaldeep kaur, SAD Badal. . 33901
Kewal Singh Dhillon, BJP.. 54913
Gurmel Singh, AAP.. 192319
Dalbir Singh Goldi, Congress .. 63014
Simranjeet Singh Mann, SAD AMRITSAR.. 194375
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।