Home /News /punjab /

Sidhu Moosewala Cremation: 1947-1984 ਦਾ ਦੌਰ ਯਾਦ ਕਰਵਾ ਰਿਹਾ ਅੱਜ ਦਾ ਸਮਾਂ: ਪ੍ਰੀਤ ਹਰਪਾਲ

Sidhu Moosewala Cremation: ਸਿੱਧੂ ਮੂਸੇਵਾਲਾ ਦੇ ਗੀਤ 'The Last Ride' ਵਾਂਗ ਉਸ ਦੀ ਵੀ ਅੱਜ ਅੰਤਮ ਯਾਤਰਾ ਹੈ। ਸਿੱਧੂ ਮੂਸੇਵਾਲਾ ਦੇ ਅੰਤਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ, ਪ੍ਰਸ਼ੰਸਕ ਪਿੰਡ ਮੂਸਾ ਪੁੱਜੇ ਹੋਏ ਹਨ। ਇਸ ਮੌਕੇ ਗਾਇਕ ਪ੍ਰੀਤ ਹਰਪਾਲ ਨਾਲ ਗੱਲਬਾਤ ਕੀਤੀ ਗਈ। ਪ੍ਰੀਤ ਹਰਪਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਤੁਰ ਜਾਣਾ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਬਣ ਰਹੇ ਹਨ ਇਹ 1947 ਤੋਂ 1984 ਦੇ ਸਮੇਂ ਦੀ ਯਾਦ ਦਿਵਾ ਰਹੇ ਹਨ। ਸੁਣੋ ਪੂਰੀ ਵੀਡੀਓ ਕੀ ਕਿਹਾ ਗਾਇਕ ਨੇ...

ਹੋਰ ਪੜ੍ਹੋ ...
  • Share this:

    Published by:Krishan Sharma
    First published:

    Tags: Punjabi industry, Punjabi singer, Sidhu Moose Wala, Sidhu Moosewala

    ਅਗਲੀ ਖਬਰ