• Home
  • »
  • News
  • »
  • punjab
  • »
  • CHANDIGARH SONIA GANDHI APPOINTS NAVJOT SINGH SIDHU AS PUNJAB CONGRESS PRESIDENT AS

ਸਿੱਧੂ ਨੂੰ ਮਿਲੀ ਸਰਦਾਰੀ : ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

ਚਾਰ ਕਾਰਜਕਾਰੀ ਪ੍ਰਧਾਨ ਵੀ ਲਾਏ ਗਏ ਹਨ : ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ, ਅਤੇ ਕੁਲਜੀਤ ਸਿੰਘ ਨਾਗਰਾ।

  • Share this:
    ਸੋਨੀਆ ਗਾਂਧੀ ਨੇ ਅੱਜ ਅਹਿਮ ਫ਼ੈਸਲਾ ਲੈਂਦੇ ਹੋਏ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਹੈ। ਸਿੱਧੂ ਦੇ ਨਾਲ ਸੋਨੀਆ ਗਾਂਧੀ ਵੱਲੋਂ ਲਏ ਗਏ ਫ਼ੈਸਲੇ ਵਿੱਚ ਚਾਰ ਕਾਰਜਕਾਰੀ ਪ੍ਰਧਾਨ ਵੀ ਲਾਏ ਗਏ ਹਨ : ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ, ਅਤੇ ਕੁਲਜੀਤ ਸਿੰਘ ਨਾਗਰਾ।




    ਸੰਗਤ ਸਿੰਘ ਓ ਬੀ ਸੀ ਟਪਕੇ ਤੋਂ ਆਉਂਦੇ ਹਨ ਜਦਕਿ ਗੋਇਲ ਇੱਕ ਹਿੰਦੂ ਚਿਹਰਾ ਹਨ ਅਤੇ ਨਾਗਰਾ ਜੱਟ ਸਿੱਖ ਸਮਾਜ ਤੋਂ ਆਉਂਦੇ ਹਨ। ਸਿੱਧੂ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਇੱਕ ਦੂੱਜੇ ਦੇ ਆਹਮਣੇ ਸਾਹਮਣੇ ਸਨ ਅਤੇ ਪਾਰਟੀ ਹੀ ਕਮਾਂਡ ਨੇ ਇਸ ਅੰਦਰੂਨੀ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਇੱਕ ਕਮੇਟੀ ਬਣਾਈ ਸੀ ਜਿਸ ਨੇ ਨਰਾਜ਼ ਵਿਧਾਇਕਾਂ ਅਤੇ ਸਾਂਸਦਾਂ ਨਾਲ ਕਈ ਦੌਰ ਮੀਟਿੰਗ ਕੀਤੀ ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਹ ਫ਼ੈਸਲਾ ਲਿਆ।



    ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ
    ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ
    Published by:Anuradha Shukla
    First published: