Home /News /punjab /

ਜਾਨ 'ਤੇ ਭਾਰੀ ਆਵਾਰਾ ਪਸ਼ੂ: ਅਬੋਹਰ 'ਚ ਸਿੰਗਾਂ 'ਤੇ ਚੁੱਕ ਕੇ ਸੁੱਟਿਆ ਵਿਅਕਤੀ, ਵੀਡੀਓ ਵਾਇਰਲ

ਜਾਨ 'ਤੇ ਭਾਰੀ ਆਵਾਰਾ ਪਸ਼ੂ: ਅਬੋਹਰ 'ਚ ਸਿੰਗਾਂ 'ਤੇ ਚੁੱਕ ਕੇ ਸੁੱਟਿਆ ਵਿਅਕਤੀ, ਵੀਡੀਓ ਵਾਇਰਲ

ਜਾਨ 'ਤੇ ਭਾਰੀ ਆਵਾਰਾ ਪਸ਼ੂ: ਅਬੋਹਰ 'ਚ ਸਿੰਗਾਂ 'ਤੇ ਚੁੱਕ ਕੇ ਸੁੱਟਿਆ ਵਿਅਕਤੀ, ਵੀਡੀਓ ਵਾਇਰਲ

Viral Video: ਅਬੋਹਰ (Abohar News) ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਰੋਜ਼ਾਨਾ ਆਵਾਰਾ ਪਸ਼ੂਆਂ (Stray Animal) ਨਾਲ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਹੁਣ ਇੱਕ ਤਾਜ਼ਾ ਘਟਨਾ ਵਿੱਚ ਇੱਕ ਆਵਾਰਾ ਢੱਠੇ ਵੱਲੋਂ ਇੱਕ ਵਿਅਕਤੀ ਨੂੰ ਸਿੰਗਾਂ 'ਤੇ ਚੁੱਕ ਕੇ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Viral Video: ਅਬੋਹਰ (Abohar News) ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਰੋਜ਼ਾਨਾ ਆਵਾਰਾ ਪਸ਼ੂਆਂ (Stray Animal) ਨਾਲ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਹੁਣ ਇੱਕ ਤਾਜ਼ਾ ਘਟਨਾ ਵਿੱਚ ਇੱਕ ਆਵਾਰਾ ਢੱਠੇ ਵੱਲੋਂ ਇੱਕ ਵਿਅਕਤੀ ਨੂੰ ਸਿੰਗਾਂ 'ਤੇ ਚੁੱਕ ਕੇ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ।

    ਘਟਨਾ ਦੀ ਵੀਡੀਓ ਵੀ ਸਾਹਮਣੇ ਆਏ ਹੈ, ਜਿਸ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਆਵਾਰਾ ਪਸ਼ੂ ਇੱਕ ਫੋਨ 'ਤੇ ਗੱਲ ਕਰ ਰਹੇ ਵਿਅਕਤੀ ਨੂੰ ਸਿੰਗਾਂ 'ਤੇ ਚੁੱਕ ਕੇ ਸੁੱਟ ਰਿਹਾ ਹੈ। ਘਟਨਾ ਵਿੱਚ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

    ਜ਼ਿਕਰਯੋਗ ਹੈ ਕਿ ਅਬੋਹਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਇਥੇ ਗਲੀਆਂ ਵਿੱਚ ਆਵਾਰਾ ਪਸ਼ੂ ਆਰਾਮ ਨਾਲ ਘੁੰਮ ਰਹੇ ਹਨ ਅਤੇ ਪ੍ਰਸ਼ਾਸਨ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।
    Published by:Krishan Sharma
    First published:

    Tags: Abohar, Stray bull, Viral video

    ਅਗਲੀ ਖਬਰ