Home /News /punjab /

Punjab News: ਵਰਿੰਦਰ ਕੁਮਾਰ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

Punjab News: ਪੰਜਾਬ ਸਰਕਾਰ (Punjab Government) ਵੱਲੋਂ ਮੰਗਲਵਾਰ ਵੱਡਾ ਤਬਾਦਲਾ ਕਰਦੇ ਹੋਏ ਚੀਫ਼ ਵਿਜੀਲੈਂਸ ਬਿਊਰੋ ਦੀ ਬਦਲੀ ਕੀਤੀ ਹੈ। ਮਾਨ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ਼ ਈਸ਼ਵਰ ਸਿੰਘ ਦਾ ਤਬਾਦਲਾ ਕੀਤਾ ਹੈ।

 • Share this:
  ਚੰਡੀਗੜ੍ਹ: Punjab News: ਪੰਜਾਬ ਸਰਕਾਰ (Punjab Government) ਵੱਲੋਂ ਮੰਗਲਵਾਰ ਵੱਡਾ ਤਬਾਦਲਾ ਕਰਦੇ ਹੋਏ ਚੀਫ਼ ਵਿਜੀਲੈਂਸ ਬਿਊਰੋ ਦੀ ਬਦਲੀ ਕੀਤੀ ਹੈ। ਮਾਨ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ਼ ਈਸ਼ਵਰ ਸਿੰਘ ਦਾ ਤਬਾਦਲਾ ਕੀਤਾ ਹੈ।

  ਈਸ਼ਵਰ ਸਿੰਘ ਦੀ ਥਾਂ ਹੁਣ ਆਈਪੀਐਸ ਵਰਿੰਦਰ ਕੁਮਾਰ ਵਿਜੀਲੈਂਸ ਬਿਊਰੋ ਦੇ ਨਵੇਂ ਡਾਇਰੈਕਟਰ ਹੋਣਗੇ। ਵਰਿੰਦਰ ਕੁਮਾਰ 1993 ਬੈਚ ਦੇ ਅਧਿਕਾਰੀ ਹਨ।

  ਪੱਤਰ ਦੀ ਕਾਪੀ।

  ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਵੱਡੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਤੇ ਸਖਤ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਤੋਂ ਖੁਸ਼ ਨਹੀਂ ਸੀ। ਉਸਨੂੰ ਅਗਲੇਰੀ ਤਾਇਨਾਤੀ ਲਈ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
  Published by:Krishan Sharma
  First published:

  Tags: Punjab government, Punjab Police, Vigilance, Vigilance Bureau

  ਅਗਲੀ ਖਬਰ