• Home
  • »
  • News
  • »
  • punjab
  • »
  • CHIEF MINISTER CAPT AMARINDER SINGH MEETS PUNJABI SINGER GURDAS MANN TO INVITE HIS SON S WEDDING

ਪੰਜਾਬੀ ਗਾਇਕ ਗੁਰਦਾਸ ਮਾਨ ਨੇ CM ਕੈਪਟਨ ਨਾਲ ਕੀਤੀ ਮੁਲਾਕਾਤ, ਇਹ ਹੈ ਵੱਡੀ ਵਜ੍ਹਾ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੀਐੱਮ ਕੈਪਟਨ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸੀਐੱਮ ਕੈਪਟਨ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਤੇ ਸਾਂਝੀਆਂ ਕੀਤੀਆਂ ਸਨ।

ਪੰਜਾਬੀ ਗਾਇਕ ਗੁਰਦਾਸ ਮਾਨ ਨੇ CM ਕੈਪਟਨ ਨਾਲ ਕੀਤੀ ਮੁਲਾਕਾਤ, ਇਹ ਹੈ ਵੱਡੀ ਵਜ੍ਹਾ(tweeter@capt_amarinder)

ਪੰਜਾਬੀ ਗਾਇਕ ਗੁਰਦਾਸ ਮਾਨ ਨੇ CM ਕੈਪਟਨ ਨਾਲ ਕੀਤੀ ਮੁਲਾਕਾਤ, ਇਹ ਹੈ ਵੱਡੀ ਵਜ੍ਹਾ(tweeter@capt_amarinder)

  • Share this:
    ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਲਾਕਾਤ ਦੀ ਕੁਝ ਤਸਵੀਰਾਂ ਆਪਣੀ ਫੇਸਬੁੱਕ ਸਾਂਝੀ ਕੀਤੀ ਹੈ। ਨਾਲ ਹੀ ਸੀਐੱਮ ਕੈਪਟਨ ਨੇ ਲਿਖਿਆ ਹੈ ਕਿ ਉਹਨਾਂ ਨੂੰ ਗੁਰਦਾਸ ਮਾਨ ਤੇ ਉਹਨਾਂ ਦੀ ਪਤਨੀ ਦੇ ਨਾਲ ਮਿਲਕੇ ਬੇਹਦ ਖੁਸ਼ੀ ਹੋਈ। ਕਾਬਿਲੇਗੌਰ ਹੈ ਕਿ ਗੁਰਦਾਸ ਮਾਨ ਆਪਣੇ ਮੁੰਡੇ ਗੁਰਇਕ ਮਾਨ ਦੇ ਵਿਆਹ ਦਾ ਸੱਦਾ ਦੇਣ ਦੇ ਲਈ ਸੀਐੱਮ ਕੈਪਟਨ ਦੇ ਰਿਹਾਇਸ਼ ’ਤੇ ਪੁੱਜੇ ਸੀ। ਇਸ ਦੌਰਾਨ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਵੀ ਨਾਲ ਸਨ।

    Published by:Sukhwinder Singh
    First published: