• Home
  • »
  • News
  • »
  • punjab
  • »
  • CHIEF MINISTER CAPTAIN AMARINDER SINGH FORMED A 4 MEMBER COMMITTEE

Punjab Elections 2022 : ਮੁੱਖ ਮੰਤਰੀ ਕੈਪਟਨ ਨੇ ਬਣਾਈ 4 ਮੈਂਬਰੀ ਕਮੇਟੀ, ਕਰੇਗੀ ਇਹ ਕੰਮ

ਇਹ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਵਰਕਰਾਂ ਨੂੰ ਮਿਲਣਗੇ। ਵਿਧਾਇਕ ਸੁਰਿੰਦਰ ਡਾਵਰ ਨੇ ਫੋਨ ਰਾਹੀਂ ਨਿਊਜ਼ 18 ਨੂੰ ਜਾਣਕਾਰੀ ਦਿੱਤੀ ਹੈ।

Punjab Elections 2022 : ਮੁੱਖ ਮੰਤਰੀ ਕੈਪਟਨ ਨੇ ਬਣਾਈ 4 ਮੈਂਬਰੀ ਕਮੇਟੀ, ਕਰੇਗੀ ਇਹ ਕੰਮ  (file photo)

Punjab Elections 2022 : ਮੁੱਖ ਮੰਤਰੀ ਕੈਪਟਨ ਨੇ ਬਣਾਈ 4 ਮੈਂਬਰੀ ਕਮੇਟੀ, ਕਰੇਗੀ ਇਹ ਕੰਮ (file photo)

  • Share this:
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Captain Amarinder Singh) ਨੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਲਾਲ ਸਿੰਘ, ਸੁਰਿੰਦਰ ਡਾਵਰ, ਰਾਜਕੁਮਾਰ ਚੱਬੇਵਾਲ ਅਤੇ ਕੁਸ਼ਲਦੀਪ ਢਿੱਲੋਂ ਸ਼ਾਮਲ ਹਨ। ਇਹ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਵਰਕਰਾਂ ਨੂੰ ਮਿਲਣਗੇ। ਵਿਧਾਇਕ ਸੁਰਿੰਦਰ ਡਾਵਰ ਨੇ ਫੋਨ ਰਾਹੀਂ ਨਿਊਜ਼ 18 ਨੂੰ ਜਾਣਕਾਰੀ ਦਿੱਤੀ ਹੈ। ਖ਼ਬਰਾ ਅੱਪਡੇਟ ਹੋ ਰਹੀ ਹੈ....
    Published by:Sukhwinder Singh
    First published: