• Home
  • »
  • News
  • »
  • punjab
  • »
  • CM CAPTAIN WRITE LATTER TO PM MODI UNJUSTIFIED VALUE CUT ON WHEAT MSP WHICH WILL LEAD TO LOSS OF INCOME FOR FARMERS

ਕੇਂਦਰ ਨੇ ਖਰਾਬ ਦਾਣਿਆਂ ਦਾ ਘਟਾਇਆ ਮੁੱਲ, ਸੀਐੱਮ ਕੈਪਟਨ ਨੇ ਫੈਸਲਾ ਵਾਪਸ ਲੈਣ ਲਈ ਪੀਐੱਮ ਮੋਦੀ ਨੂੰ ਲਿਖੀ ਚਿੱਠੀ..

ਕਿਸਾਨਾਂ ਨੂੰ ਲੈ ਕੇ ਕੈਪਟਨ ਦੀ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕੀ ਖਰਾਬ ਦਾਣਿਆਂ ਦਾ ਮੁੱਲ ਘਟਾਉਣ ਦਾ ਫੈਸਲਾ ਵਾਪਸ ਲਵੇ ਕੇਂਦਰ ਅਤੇ ਕਿਹਾ ਕੀ ਕੇਂਦਰ ਦੇ ਫੈਸਲੇ ਨਾਲ ਕਿਸਾਨਾਂ ਤੇ ਵਾਧੂ ਬੋਝ ਪਵੇਗਾ।

ਕੇਂਦਰ ਨੇ ਖਰਾਬ ਦਾਣਿਆਂ ਦਾ ਘਟਾਇਆ ਮੁੱਲ, ਸੀਐੱਮ ਕੈਪਟਨ ਨੇ ਫੈਸਲਾ ਵਾਪਸ ਲੈਣ ਲਈ ਪੀਐੱਮ ਮੋਦੀ ਨੂੰ ਲਿਖੀ ਚਿੱਠੀ..

ਕੇਂਦਰ ਨੇ ਖਰਾਬ ਦਾਣਿਆਂ ਦਾ ਘਟਾਇਆ ਮੁੱਲ, ਸੀਐੱਮ ਕੈਪਟਨ ਨੇ ਫੈਸਲਾ ਵਾਪਸ ਲੈਣ ਲਈ ਪੀਐੱਮ ਮੋਦੀ ਨੂੰ ਲਿਖੀ ਚਿੱਠੀ..

  • Share this:
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕੀ ਖਰਾਬ ਦਾਣਿਆਂ ਦਾ ਮੁੱਲ ਘਟਾਉਣ ਦਾ ਫੈਸਲਾ ਵਾਪਸ ਲਵੇ ਕੇਂਦਰ ਅਤੇ ਕਿਹਾ ਕੀ ਕੇਂਦਰ ਦੇ ਫੈਸਲੇ ਨਾਲ ਕਿਸਾਨਾਂ ਤੇ ਵਾਧੂ ਬੋਝ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਬੇਨਤੀ ਕੀਤੀ ਕਿ ਉਹ ਕਣਕ ਦੀ ਐਮਐਸਪੀ ‘ਚ ਕੀਤੀ ਗਈ ਨਜਾਇਜ਼ ਕਟੌਤੀ ਦੀ ਸਮੀਖਿਆ ਕਰਨ ਨਹੀਂ ਤਾਂ ਕਿਸਾਨਾਂ ਦੀ ਆਮਦਨ ਦਾ ਨੁਕਸਾਨ ਹੋਵੇਗਾ। ਇਸ ਔਖੇ ਸਮੇਂ ਵਿੱਚ ਸਾਨੂੰ ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਵਿਭਾਗ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਦੇ ਨਿਰਦੇਸ਼ ਦੇਣ।

    Published by:Sukhwinder Singh
    First published: