ਮਾਂ ਬਗਲਾਮੁਖੀ ਮੰਦਰ ਪਹੁੰਚੇ CM ਚੰਨੀ, ਅੱਧੀ ਰਾਤ ਕਰਵਾਇਆ ਹਵਨ

ਮਾਂ ਬਗਲਾਮੁਖੀ ਮੰਦਰ ਪਹੁੰਚੇ CM ਚੰਨੀ, ਅੱਧੀ ਰਾਤ ਕਰਵਾਇਆ ਹਵਨ

  • Share this:
    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਪਰਿਵਾਰ ਸਣੇ ਕਾਂਗੜਾ ਦੇ ਮਾਂ ਬਗਲਾਮੁਖੀ ਮੰਦਰ ਪਹੁੰਚੇ। ਜਿਥੇ ਅੱਧੀ ਰਾਤ ਹਵਨ ਕਰਵਾਇਆ।

    ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਨੇ ਰਾਤ ਵੀ ਇਥੇ ਹੀ ਬਿਤਾਈ।
    Published by:Gurwinder Singh
    First published:
    Advertisement
    Advertisement