Home /News /punjab /

ਪੰਜਾਬ ਵਿੱਚ ਗੈਂਗਸਟਰ ਪਿਛਲੀ ਸਰਕਾਰਾਂ ਨੇ ਪੈਦਾ ਕੀਤੇ ਹਨ- ਸੀਐਮ ਮਾਨ

ਪੰਜਾਬ ਵਿੱਚ ਗੈਂਗਸਟਰ ਪਿਛਲੀ ਸਰਕਾਰਾਂ ਨੇ ਪੈਦਾ ਕੀਤੇ ਹਨ- ਸੀਐਮ ਮਾਨ

Youtube Video

ਇਸ ਮੌਕੇ ਸੀਐਮ ਮਾਨ ਭਾਵੁਕ ਹੋ ਗਏ। ਉਨ੍ਹਾਂ ਕਿਹਾ  ਪੰਜਾਬ ਨੇ ਜਿੰਨਾ ਮਾਣ ਮੈਨੂੰ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਇਸ ਦਾ ਵੱਧ ਮਾਣ-ਸਤਿਕਾਰ ਕਿਸੇ ਨੂੰ ਮਿਲਿਆ ਹੋਵੇਗਾ।

  • Share this:

    ਚੰਡੀਗੜ੍ਹ: News18 Mega Show Live: ਨਿਊਜ਼18 ਦੇ ਮੈਗਾ ਸ਼ੋਅ ਵਿੱਚ ਗੱਲਬਾਤ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ (Bhagwant mann in News18 Mega Show live)  ਨੇ ਕਿਹਾ ਕਿ ਰਾਜਨੀਤੀ ਸਬਰ ਦਾ ਨਾਂ ਹੈ। ਮੈਂ ਪੰਜਾਬ ਲਈ ਹਾਂ, ਪੰਜਾਬ ਦਾ ਪੁੱਤ ਹਾਂ। ਇਸ ਮੌਕੇ ਸੀਐਮ ਮਾਨ ਭਾਵੁਕ ਹੋ ਗਏ। ਉਨ੍ਹਾਂ ਕਿਹਾ  ਪੰਜਾਬ ਨੇ ਜਿੰਨਾ ਮਾਣ ਮੈਨੂੰ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਇਸ ਦਾ ਵੱਧ ਮਾਣ-ਸਤਿਕਾਰ ਕਿਸੇ ਨੂੰ ਮਿਲਿਆ ਹੋਵੇਗਾ।

    ਮੋਦੀ ਸਰਕਾਰ ਨਾਲ ਤਾਲਮੇਲ ਬਾਰੇ ਸੀਐਮ ਮਾਨ ਨੇ ਕਿਹਾ ਕਿ ਮੈਂ ਕੇਂਦਰ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ। ਪੰਜਾਬ ਦੇ ਲੋਕਾਂ ਨੇ ਮੇਰੇ ਉਤੇ ਵਿਸ਼ਵਾਸ ਕੀਤਾ ਹੈ, ਮੈਂ ਉਨ੍ਹਾਂ ਦੀ ਭਾਵਨਾਵਾਂ ਉਤੇ ਖਰਾਂ ਉਤਰਾਂਗਾ। ਪਰਾਲੀ ਸਾੜਨ ਬਾਰੇ ਸਵਾਲ ਪੁਛਣ ਉਤੇ ਸੀਐਮ ਨੇ ਕਿਹਾ ਕਿ ਇਸ ਵਾਰੀ ਤੁਸੀਂ ਖੁਦ ਵੇਖ ਲੈਣਾ।

    ਬੇਅਦਬੀ ਦੇ ਮੁੱਦੇ ਬਾਰੇ ਬੋਲਦਿਆਂ ਮੁੱਖ ਮੰਤਰੀ  ਮਾਨ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ ਹੋਵੇਗੀ, ਜਿਸ ਦਾ ਨਾਂ ਆਵੇਗਾ, ਉਹ ਅੰਦਰ ਜਾਵੇਗਾ।
    Published by:Ashish Sharma
    First published:

    Tags: AAP Punjab, Bhagwant Mann

    ਅਗਲੀ ਖਬਰ