Home /News /punjab /

CM Mann ਦਾ ਵੱਡਾ ਐਕਸ਼ਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ 'ਚ ਹੁਣ ਕਰਵਾਉਣਗੇ CBI ਜਾਂਚ- ਸੂਤਰ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ਜਾਂਚ cbi ਤੋਂ ਕਰਵਾਉਣ ਦੀ ਤਿਆਰੀ ਚ ਪੰਜਾਬ ਸਰਕਾਰ ਕਥਿਤ ਘੋਟਾਲੇ ਦੇ ਸਾਰੇ ਸਬੂਤ ਪੰਜਾਬ ਪੁਲਿਸ ਨੇ ਇਕੱਠੇ ਕਰ cbi ਨੂੰ ਕੇਸ ਭੇਜਣ ਲਈ ਤਿਆਰੀ ਕੀਤੀ ਸ਼ੁਰੂ, ਸਕਾਲਰਸ਼ਿਪ ਦੇ ਪੈਸੇ ਕੇਂਦਰ ਸਰਕਾਰ ਤੋਂ ਆਉਂਦੇ ਨੇ ਅਤੇ ਇਸ ਪੈਸੇ ਦੀ ਕਾਂਗਰਸ ਸਰਕਾਰ ਸਮੇ ਹੋਈ ਦੁਰਵਰਤੋ,ਮਾਮਲੇ ਵਿਚ ਸਾਬਕਾ ਮੰਤਰੀ ਹੁਣ cbi ਦੀ ਰਾਡਾਰ ਤੇ,ਕੈਪਟਨ ਸਰਕਾਰ ਸਮੇ ਹੋਇਆ ਸੀ ਸਕਾਲਰਸ਼ਿਪ ਘੋਟਾਲਾ , ਦਲਿਤ ਬੱਚਿਆਂ ਦੇ ਨਾਮ ਤੇ ਖਾਦੇ ਗਏ ਸੀ ਪੈਸੇ - ਸੂਤਰ

ਹੋਰ ਪੜ੍ਹੋ ...
 • Share this:

  Published by:Sarafraz Singh
  First published:

  Tags: Floods, Ranjit Sagar Dam

  ਅਗਲੀ ਖਬਰ