Home /News /punjab /

ਗੜ੍ਹਸ਼ੰਕਰ: ਕੈਂਟਰ-ਕਾਰ ਦੀ ਟੱਕਰ 'ਚ ਪਤੀ-ਪਤਨੀ ਤੇ ਇਕ ਸਾਲਾ ਬੱਚੇ ਦੀ ਮੌਤ, ਚਾਰ ਜ਼ਖ਼ਮੀ

ਹਾਦਸੇ ਵਿਚ ਕਾਰ ਵਿਚ ਸਵਾਰ ਰਵਿੰਦਰ ਸਿੰਘ (38) ਪੁੱਤਰ ਅਮਰਜੀਤ ਸਿੰਘ, ਦਿਵਿਆ ਰਾਣੀ (32) ਪਤਨੀ ਰਵਿੰਦਰ ਸਿੰਘ ਅਤੇ ਬੱਚੇ ਜੈਵਿਕ (1) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ (54) ਪਤਨੀ ਅਮਰਜੀਤ ਸਿੰਘ, ਨੀਤੂ (30) ਪਤਨੀ ਗੌਰਵ, ਸੌਰਵ (33) ਅਤੇ ਸੱਚ ਨੂਰ (6) ਪੁੱਤਰ ਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਹੋਰ ਪੜ੍ਹੋ ...
 • Share this:
  ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਉਤੇ ਰਾਤ ਤਕਰੀਬਨ ਦਸ ਵਜੇ ਭਿਆਨਕ ਹਾਦਸਾ ਵਾਪਰਿਆ। ਇਥੇ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਕਾਰ ਵਿਚ ਸਵਾਰ ਇਕ ਸਾਲਾ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਤੇ ਚਾਰ ਜ਼ਖ਼ਮੀ ਹੋ ਗਏ ਹਨ।

  ਹਾਦਸੇ ਵਿਚ ਕਾਰ ਵਿਚ ਸਵਾਰ ਰਵਿੰਦਰ ਸਿੰਘ (38) ਪੁੱਤਰ ਅਮਰਜੀਤ ਸਿੰਘ, ਦਿਵਿਆ ਰਾਣੀ (32) ਪਤਨੀ ਰਵਿੰਦਰ ਸਿੰਘ ਅਤੇ ਬੱਚੇ ਜੈਵਿਕ (1) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ (54) ਪਤਨੀ ਅਮਰਜੀਤ ਸਿੰਘ, ਨੀਤੂ (30) ਪਤਨੀ ਗੌਰਵ, ਸੌਰਵ (33) ਅਤੇ ਸੱਚ ਨੂਰ (6) ਪੁੱਤਰ ਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

  ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕੈਂਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਪੰਜੌਰ (ਹਰਿਆਣਾ) ਦੇ ਰਹਿਣ ਵਾਲੇ ਸਨ ਜੋ ਆਪਣੇ ਰਿਸ਼ਤੇਦਾਰੀ 'ਚ ਮਿਲਣ ਲਈ ਹੁਸ਼ਿਆਰਪੁਰ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।
  Published by:Gurwinder Singh
  First published:

  Tags: Accident, Road accident

  ਅਗਲੀ ਖਬਰ