Home /News /punjab /

ਸੁਰਖੀਆਂ 'ਚ ਆਈ ਨਾਭਾ ਜੇਲ, 100 ਤੋਂ ਵੱਧ ਕੈਦੀ ਹੋਏ ਹੈਪੇਟਾਈਟਿਸ-C ਦੇ ਸ਼ਿਕਾਰ

ਸੁਰਖੀਆਂ 'ਚ ਆਈ ਨਾਭਾ ਜੇਲ, 100 ਤੋਂ ਵੱਧ ਕੈਦੀ ਹੋਏ ਹੈਪੇਟਾਈਟਿਸ-C ਦੇ ਸ਼ਿਕਾਰ

ਸੁਰਖੀਆਂ 'ਚ ਆਈ ਨਾਭਾ ਜੇਲ, 100 ਤੋਂ ਵੱਧ ਕੈਦੀ ਹੋਏ ਹੈਪੇਟਾਈਟਿਸ-C ਦੇ ਸ਼ਿਕਾਰ

ਸੁਰਖੀਆਂ 'ਚ ਆਈ ਨਾਭਾ ਜੇਲ, 100 ਤੋਂ ਵੱਧ ਕੈਦੀ ਹੋਏ ਹੈਪੇਟਾਈਟਿਸ-C ਦੇ ਸ਼ਿਕਾਰ

ਪੰਜਾਬ ਦੀ ਨਾਭਾ ਜੇਲ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਕੀਤੀ ਜਾਵੇ ਤਾਂ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਤਾਂ ਉਸ ਵਿਚੋਂ 148 ਕੈਦੀ ਹੈਪੇਟਾਈਟਿਸ-C (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ। ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋਡ਼ਾ ਨੇ ਦੱਸਿਆ ਕਿ ਕੱਲ੍ਹ ਜੋ ਗਿਣਤੀ ਕੀਤੀ ਗਈ ਸੀ ਉਦੋਂ 300 ਕੈਦੀ ਪੀੜਤ ਦੱਸੇ ਗਏ ਸਨ ਪਰ ਦੁਬਾਰਾ ਸੋਧ ਕਰਨ ਤੇ ਇਹ ਗਿਣਤੀ ਹੁਣ 148 ਹੈ।

ਹੋਰ ਪੜ੍ਹੋ ...
  • Share this:

ਭੁਪਿੰਦਰ ਸਿੰਘ

ਨਾਭਾ: ਪੰਜਾਬ ਦੀ ਨਾਭਾ ਜੇਲ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਕੀਤੀ ਜਾਵੇ ਤਾਂ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਤਾਂ ਉਸ ਵਿਚੋਂ 148 ਕੈਦੀ ਹੈਪੇਟਾਈਟਿਸ-C (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ। ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋਡ਼ਾ ਨੇ ਦੱਸਿਆ ਕਿ ਕੱਲ੍ਹ ਜੋ ਗਿਣਤੀ ਕੀਤੀ ਗਈ ਸੀ ਉਦੋਂ 300 ਕੈਦੀ ਪੀੜਤ ਦੱਸੇ ਗਏ ਸਨ ਪਰ ਦੁਬਾਰਾ ਸੋਧ ਕਰਨ ਤੇ ਇਹ ਗਿਣਤੀ ਹੁਣ 148 ਹੈ।

ਇਸ ਮੌਕੇ ਤੇ ਸਰਕਾਰੀ ਹਸਪਤਾਲ ਦੀ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਜੋ ਇਹ ਕੈਦੀ ਹੈਪੇਟਾਈਟਿਸ-C ਨਾਲ 148 ਕੈਦੀ ਪੀੜਤ ਪਾਏ ਗਏ ਹਨ ਇਸ ਦਾ ਮੁੱਖ ਕਾਰਨ ਹੈ ਕਿ ਜੋ ਸਰਿੰਜਾਂ ਹਨ ਉਹ ਆਪਸ ਵਿੱਚ ਵਰਤਦੇ ਹਨ ਜਿਸ ਕਰਕੇ ਹੈਪੇਟਾਈਟਿਸ-C ਬਿਮਾਰੀ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਲਾਜ ਬਹੁਤ ਹੀ ਮਹਿੰਗਾ ਹੈ ਅਸੀਂ ਇਸ ਸੰਬੰਧੀ ਜਾਗਰੂਕਤਾ ਕੈਂਪ ਵੀ ਲਗਾਵਾਂਗੇ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਹੋ ਸਕੇ। ਉਨ੍ਹਾਂ ਨੇ ਸਾਫ ਕੀਤਾ ਕਿ ਜੋ ਨਸ਼ੇ ਦੇ ਆਦੀ ਹਨ ਉਹ ਸਰਿੰਜਾਂ ਆਪਸ ਵਿੱਚ ਵਰਤਦੇ ਹਨ ਜਿਸ ਕਰਕੇ ਵੱਡੀ ਬਿਮਾਰੀ ਫੈਲਣ ਦੇ ਮੁੱਖ ਕਾਰਨ ਹਨ।

Published by:Drishti Gupta
First published:

Tags: Hepatiti, Jail, Nabha, Punjab