• Home
  • »
  • News
  • »
  • punjab
  • »
  • CONGRESS LEADER RECOMMENDS PRIYANKA GANDHI AS CM OF PUNJAB

ਕਾਂਗਰਸੀ ਆਗੂ ਨੇ ਪੰਜਾਬ ਦੇ CM ਵਜੋਂ ਪ੍ਰਿਯੰਕਾ ਗਾਂਧੀ ਦੇ ਨਾਮ ਦੀ ਕੀਤੀ ਸਿਫਾਰਸ਼

ਕਾਂਗਰਸੀ ਆਗੂ ਨੇ ਪੰਜਾਬ ਦੇ CM ਵਜੋਂ ਪ੍ਰਿਯੰਕਾ ਗਾਂਧੀ ਦੇ ਨਾਮ ਦੀ ਕੀਤੀ ਸਿਫਾਰਸ਼ ( ਫਾਈਲ ਫੋਟੋ)

ਕਾਂਗਰਸੀ ਆਗੂ ਨੇ ਪੰਜਾਬ ਦੇ CM ਵਜੋਂ ਪ੍ਰਿਯੰਕਾ ਗਾਂਧੀ ਦੇ ਨਾਮ ਦੀ ਕੀਤੀ ਸਿਫਾਰਸ਼ ( ਫਾਈਲ ਫੋਟੋ)

  • Share this:
    ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਲਈ ਪ੍ਰਿਯੰਕਾ ਗਾਂਧੀ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਆਖਿਆ ਹੈ ਕਿ ਜੇ ਪੰਜਾਬ ਵਿੱਚ ਮਹਿਲਾ ਮੁੱਖ ਮੰਤਰੀ ਬਣਾਉਣ ਦੀ ਗੱਲ ਹੋ ਰਹੀ ਹੈ, ਤਾਂ ਇਕੋ ਇਕ ਵਿਕਲਪ ਪ੍ਰਿਯੰਕਾ ਗਾਂਧੀ ਹਨ।

    ਉਨ੍ਹਾਂ ਆਖਿਆ ਕਿ ਪ੍ਰਿਯੰਕਾ ਗਾਂਧੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਸਾਰੀ ਲੜਾਈ ਖਤਮ ਹੋ ਜਾਵੇਗੀ ਅਤੇ 2022 ਵਿੱਚ ਕਾਂਗਰਸ 100+ ਸੀਟਾਂ ਨਾਲ ਦੁਬਾਰਾ ਪੰਜਾਬ ਉੱਤੇ ਰਾਜ ਕਰੇਗੀ।



    ਦੱਸ ਦਈਏ ਕਿ ਇਸ ਸਮੇਂ ਮਹਿਲਾ ਮੁੱਖ ਮੰਤਰੀ ਵਜੋਂ ਅੰਬਿਕਾ ਸੋਨੀ ਦੇ ਨਾਮ ਦੀ ਚਰਚਾ ਹੈ। ਇਸ ਤੋਂ ਬਾਅਦ ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ  ਪੰਜਾਬ ਵਿੱਚ ਮਹਿਲਾ ਮੁੱਖ ਮੰਤਰੀ ਬਣਾਉਣ ਦੀ ਗੱਲ ਹੋ ਰਹੀ ਹੈ, ਤਾਂ ਇਕੋ ਇਕ ਵਿਕਲਪ ਪ੍ਰਿਯੰਕਾ ਗਾਂਧੀ ਹਨ।

    ਉਨ੍ਹਾਂ ਆਖਿਆ ਕਿ ਪ੍ਰਿਯੰਕਾ ਗਾਂਧੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਸਾਰੀ ਲੜਾਈ ਖਤਮ ਹੋ ਜਾਵੇਗੀ ਅਤੇ 2022 ਵਿੱਚ ਕਾਂਗਰਸ 100+ ਸੀਟਾਂ ਨਾਲ ਦੁਬਾਰਾ ਪੰਜਾਬ ਉੱਤੇ ਰਾਜ ਕਰੇਗੀ।
    Published by:Gurwinder Singh
    First published: