Amritsar : ਕਾਂਗਰਸ ਆਗੂ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਵਾਰਦਾਤ ਤੋਂ ਬਾਅਦ ASI ਫਰਾਰ

Congress leader's son shot dead in Amritsar-ਕਤਲ ਦੇ ਇਲਜ਼ਾਮ ASI 'ਤੇ ਲੱਗੇ ਨੇ। ASI ਕਾਂਗਰਸ ਆਗੂ ਦੇ ਬੇਟੇ ਦੇ ਗੋਲੀ ਮਾਰ ਕੇ ਫਰਾਰ ਹੋਇਆ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਜ਼ਮ ASI ਦੀ ਭਾਲ 'ਚ ਜੁਟੀ ਹੋਈ ਹੈ।

  • Share this:
    ਅੰਮ੍ਰਿਤਸਰ ਵਿੱਚ ਕਾਂਗਰਸ ਆਗੂ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ASI 'ਤੇ ਇਲਜ਼ਾਮ ਲੱਗੇ ਹਨ। ਵਾਰਦਾਤ ਤੋਂ ਬਾਅਦ ASI ਫਰਾਰ ਹੋ ਗਿਆ ਹੈ।  ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

    ਕਤਲ ਦੇ ਇਲਜ਼ਾਮ ASI 'ਤੇ ਲੱਗੇ ਨੇ। ASI ਕਾਂਗਰਸ ਆਗੂ ਦੇ ਬੇਟੇ ਦੇ ਗੋਲੀ ਮਾਰ ਕੇ ਫਰਾਰ ਹੋਇਆ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਜ਼ਮ ASI ਦੀ ਭਾਲ 'ਚ ਜੁਟੀ ਹੋਈ ਹੈ।
    Published by:Sukhwinder Singh
    First published: